ਇਸ ਤੋਂ ਬਾਅਦ ਸੈਕਟਰ 54 ਅਤੇ ਸੈਕਟਰ 55 ਵਾਲੇ ਪਾਸੇ ਸੜਕ ਦੀ ਕਾਰਪੇਟਿੰਗ ਦਾ ਕੰਮ 17 ਸਤੰਬਰ ਤੋਂ 25 ਸਤੰਬਰ 2026 ਤੱਕ ਕੀਤਾ ਜਾਵੇਗਾ।

ਸੈਕਟਰ 41 ਵਾਲੇ ਪਾਸੇ ਕੰਮ ਦੇ ਦੌਰਾਨ ਸੜਕ ਦਾ ਉਹ ਹਿੱਸਾ ਬੰਦ ਰਹੇਗਾ। ਉੱਥੇ ਹੀ, ਸੈਕਟਰ 54 ਅਤੇ ਸੈਕਟਰ 55 ਵਾਲੇ ਪਾਸੇ ਕੰਮ ਦੇ ਦੌਰਾਨ ਸੜਕ ਦਾ ਕੇਵਲ ਇੱਕ ਹਿੱਸਾ ਬੰਦ ਰਹੇਗਾ ਅਤੇ ਦੂਸਰੇ ਹਿੱਸੇ ‘ਤੇ ਆਵਾਜਾਈ ਜਾਰੀ ਰਹੇਗੀ। ਵਾਹਨ ਚਾਲਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਟ੍ਰੈਫਿਕ ਜਾਮ ਤੋਂ ਬਚਣ ਲਈ ਵਿਕਲਪਕ ਮਾਰਗਾਂ ਦਾ ਇਸਤੇਮਾਲ ਕਰਨ ਅਤੇ ਇਸ ਖੇਤਰ ਤੋਂ ਗੁਜਰਦੇ ਸਮੇਂ ਵਾਹਨ ਹੌਲ਼ੀ ਅਤੇ ਸਾਵਧਾਨੀ ਨਾਲ ਚਲਾਉਣ।