ਜਸਪ੍ਰੀਤ ਨਰਵਾਲ ਆਏ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਮਰਥਨ ਵਿੱਚ

ਰਾਜਾ ਵੜਿੰਗ ਖ਼ਿਲਾਫ਼ ਹੋ ਰਹੇ ਨਾਜਾਇਜ਼ ਐਕਸ਼ਨ ਦਾ ਵਿਰੋਧ ਕਰਦਾ ਹਾਂ – ਜਸਪ੍ਰੀਤ

ਮਾਫ਼ੀ ਮੰਗਣ ਤੋਂ ਬਾਅਦ ਵੀ ਰਾਜਾ ਵੜਿੰਗ ’ਤੇ ਐਫ਼.ਆਈ.ਆਰ. ਦਰਜ ਹੋਣਾ ਪੂਰੀ ਤਰ੍ਹਾਂ ਅਸੰਵੈਧਾਨਿਕ ਹੈ

ਕਾਂਗਰਸ ਅਤੇ ਰਾਜਾ ਵੜਿੰਗ ਦੋਵੇਂ ਹੀ ਦਲਿਤ ਭਰਾਵਾਂ ਦੇ ਨਾਲ ਖੜੇ ਹਨ – ਜਸਪ੍ਰੀਤ ਨਰਵਾਲ

ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਦਲਿਤ ਡਿਪਟੀ ਸੀ.ਐੱਮ. ਦੇਣਗੇ, ਪਰ ਆਪ ਪਾਰਟੀ ਨੇ ਦਲਿਤਾਂ ਨਾਲ ਧੋਖਾ ਕੀਤਾ ਹੈ

×