Deep Sidhu’s Death: ਪੰਜਾਬੀ ਫ਼ਿਲਮ ਅਦਾਕਾਰ ਦੀਪ ਸਿੱਧੂ (Actor Deep Sidhu) ਦੀ ਹੋਈ ਮੌਤ (Death) ਨੂੰ ਲੈ ਕੇ ਵੱਖ-ਵੱਖ ਆਗੂਆਂ ਅਤੇ ਲੋਕਾਂ ਵੱਲੋਂ ਇਸ ਮਾਮਲੇ ਦੀ ਵਿਸ਼ੇਸ਼ ਤੌਰ ‘ਤੇ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਹਾਦਸੇ ਦੌਰਾਨ ਦੀਪ ਸਿੱਧੂ ਦੀ ਮਹਿਲਾ ਮਿੱਤਰ (sidhu girlfriend) ਰੀਨਾ ਰਾਏ (Reena Roy) ਵੀ ਉਸ ਨਾਲ ਗੱਡੀ ਵਿੱਚ ਸ਼ਾਮਲ ਸੀ, ਜਿਸ ਬਾਰੇ ਚਰਚਾ ਸੀ ਕਿ ਉਹ ਕਿਤੇ ਚਲੀ ਗਈ ਹੈ ਪਰੰਤੂ ਹੁਣ ਰੀਨਾ ਰਾਏ ਨੇ ਖੁਦ ਕੈਮਰੇ ਸਾਹਮਣੇ ਆ ਕੇ ਹਾਦਸੇ ਦੀ ਪੂਰੀ ਕਹਾਣੀ ਬਿਆਨ ਕੀਤੀ ਹੈ ਕਿ ਆਖਿਰ ਉਸ ਦਿਨ ਕੀ ਹੋਇਆ ਸੀ।

ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ ਨੇ ਦੱਸੀ ਹਾਦਸੇ ਦੀ ਕਹਾਣੀ। ਮੈਂ ਲੋਕਾਂ ਦੇ ਸਵਾਲਾਂ ਦੇ ਜਵਾਬ ਦੇੇਣਾ ਚਾਹੁੰਦੀ ਹਾਂ? ਘਟਨਾ ਦਾ ਵੇਰਵਾ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕ੍ਰਮਵਾਰ ਲਿਖਿਆ ਹੈ। ਕਿਹਾ ਅਸੀਂ ਵੈਲੇਨਟਾਈਨ ਡੇ ਮਨਾ ਕੇ ਪੰਜਾਬ ਵੱਲ ਜਾ ਰਹੇ ਸੀ। ਮੈਂ ਆਪਣੀ ਸੀਟ ਨੂੰ ਪਿੱਛੇ ਮੋੜ ਲਿਆ ਅਤੇ ਆਪਣੇ ਜੁੱਤੇ ਉਤਾਰ ਕੇ ਸੌਂ ਗਈ।