ਪਰ ਅਰਵਿੰਦ ਕੇਜਰੀਵਾਲ ਦਾ ਡਰਾਈਵਰ ਨਖਿੱਧ, ਨਿਕੰਮੇ ਅਤੇ ਬੇਕਾਰ ਭਗਵੰਤ ਮਾਨ ਆਪਣੇ ਹਵਾਈ ਸਫਰ, ਹੋਟਲਾਂ ਦੇ ਬਿੱਲਾਂ ਅਤੇ ਸੌਦੇਬਾਜ਼ੀਆਂ ਲਈ ਸਰਕਾਰੀ ਖਜ਼ਾਨੇ ਦੀ ਅੰਨ੍ਹੀ ਲੁੱਟ ਕਰ ਰਿਹਾ ਹੈ।

18 ਮਹੀਨਿਆਂ ਵਿੱਚ ਪੰਜਾਬ ਦਾ ਕਰਜ਼ਾ 50,000 ਕਰੋੜ ਨੂੰ ਪਾਰ ਕਰ ਗਿਆ ਅਤੇ ਹੁਣ ਇਸ ਲੁੱਟ ਨੂੰ ਛੁਪਾਉਣ ਲਈ ਆਰਟੀਆਈ ਐਕਟ ਤਹਿਤ ਲੋੜੀਂਦੀ ਜਾਣਕਾਰੀ ਦਾ ਖੁਲਾਸਾ ਨਹੀਂ ਕੀਤਾ ਜਾ ਰਿਹਾ ਹੈ।

ਸਮਾਂ ਆਉਣ ‘ਤੇ ਅਸੀਂ ਪੰਜਾਬ ਦੇ ਖਜ਼ਾਨੇ ਦੀ ਇਸ ਲੁੱਟ ਦਾ ਪੂਰਾ ਹਿਸਾਬ ਲਵਾਂਗੇ ਅਤੇ ਇਨ੍ਹਾਂ ਲੁਟੇਰਿਆਂ ਤੋਂ ਮੁਆਵਜ਼ਾ ਲਵਾਂਗੇ।

×