ਚੰਡੀਗੜ੍ਹ 28 ਮਾਰਚ:
ਪੰਜਾਬ ਵਿਧਾਨ ਸਭਾ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੋਲ੍ਹਵੀਂ ਪੰਜਾਬ ਵਿਧਾਨ ਸਭਾ, ਜਿਸਨੂੰ 21 ਮਾਰਚ, 2025 ਨੂੰ ਆਪਣੇ 8ਵੇਂ ਬਜਟ ਸੈਸ਼ਨ ਲਈ ਮਿਲਣ ਲਈ ਬੁਲਾਇਆ ਗਿਆ ਸੀ, ਅੱਜ ਯਾਨੀ 28 ਮਾਰਚ, 2025 ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ।
by abcpunjab | ਮਾਰਚ 28, 2025 | breaking news, daily, politics | 0 comments