ਚੰਡੀਗੜ੍ਹ, 09.05.2025:

ਚੰਡੀਗੜ੍ਹ ਪ੍ਰਸ਼ਾਸਨ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਸਾਰੇ ਵਿਭਾਗਾਂ/ਬੋਰਡਾਂ/ਕਾਰਪੋਰੇਸ਼ਨਾਂ ਆਦਿ ਦੇ ਕਰਮਚਾਰੀਆਂ ਨੂੰ ਚੰਡੀਗੜ੍ਹ ਵਿੱਚ ਹੀ ਆਪਣੇ ਹੈੱਡਕੁਆਰਟਰ/ਸਟੇਸ਼ਨ ਬਣਾਈ ਰੱਖਣੇ ਹੋਣਗੇ ਅਤੇ ਅਗਲੇ ਆਦੇਸ਼ ਤੱਕ ਆਪਣੇ ਹੈੱਡਕੁਆਰਟਰ/ਸਟੇਸ਼ਨ ਨਹੀਂ ਛੱਡਣੇ ਹੋਣਗੇ। ਪਹਿਲਾਂ ਮਨਜ਼ੂਰ ਕੀਤੀ ਗਈ ਕੋਈ ਵੀ ਛੁੱਟੀ ਰੱਦ ਕੀਤੀ ਜਾਂਦੀ ਹੈ, ਜਦੋਂ ਤੱਕ ਕਿ ਸਬੰਧਿਤ ਸਕੱਤਰ ਦੁਆਰਾ ਨਵੇਂ ਸਿਰੇ ਤੋਂ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਅਤੇ ਉਹ ਵੀ ਅਸਾਧਾਰਣ ਪਰਿਸਥਿਤੀਆਂ ਵਿੱਚ।

×