ਸਰਕਾਰੀ ਮਲਟੀ-ਸਪੈਸ਼ਲਿਟੀ ਹਸਪਤਾਲ, ਸੈਕਟਰ 16, ਚੰਡੀਗੜ੍ਹ ਅਤੇ ਇਸ ਦੇ ਸਹਿਯੋਗੀ ਏਏਐੱਮਜ਼/ਯੂਏਏਐੱਮਜ਼/ਡਿਸਪੈਂਸਰੀਆਂ; ਸਿਵਲ ਹਸਪਤਾਲ, ਸੈਕਟਰ 22, ਚੰਡੀਗੜ੍ਹ; ਸਿਵਲ ਹਸਪਤਾਲ, ਮਨੀਮਾਜਰਾ; ਅਤੇ ਸਿਵਲ ਹਸਪਤਾਲ, ਸੈਕਟਰ 45, ਚੰਡੀਗੜ੍ਹ ਦੇ ਸਰਦੀਆਂ ਦੇ ਓਪੀਡੀ ਸਮੇਂ 16 ਅਕਤੂਬਰ, 2025 ਤੋਂ 15 ਅਪ੍ਰੈਲ, 2026 ਤੱਕ ਸਵੇਰੇ 9:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਹੋਣਗੇ।

ਸੈਕਟਰ 29 ਅਤੇ ਸੈਕਟਰ 23 ਦੀਆਂ ਈਐੱਸਆਈ ਡਿਸਪੈਂਸਰੀਆਂ ਦੇ ਨਾਲ-ਨਾਲ ਯੂ.ਟੀ. ਸਕੱਤਰੇਤ ਅਤੇ ਹਾਈ ਕੋਰਟ ਡਿਸਪੈਂਸਰੀਆਂ ਦੇ ਮੌਜੂਦਾ ਸਮੇਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ।

×