ਸ. ਸੁਖਬੀਰ ਸਿੰਘ ਬਾਦਲ ਵੱਲੋਂ ਯੂਥ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਐਲਾਨ।

by | Aug 13, 2026 | breaking news, daily, politics | 0 comments

ਸੀਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ, ਮੀਤ ਪ੍ਰਧਾਨ, ਜਥੇਬੰਦਕ ਸਕੱਤਰ ਅਤੇ ਪ੍ਰਚਾਰ ਸਕੱਤਰਾਂ ਦਾ ਐਲਾਨ।

ਚੰਡੀਗੜ੍ਹ 12 ਅਗਸਤ——ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਯੂਥ ਵਿੰਗ, ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸਰਬਜੀਤ ਸਿੰਘ ਝਿੰਜਰ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਯੂਥ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਜਿਹਨਾਂ ਨੌਜਵਾਨਾਂ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ ੳਹਨਾਂ ਵਿੱਚ ਸ. ਰਣਜੋਧ ਸਿੰਘ ਲੰਬੀ, ਸ. ਅਮਨ ਸਿੰਘ ਸਵੱਦੀ, ਸ. ਰਣਜੀਤ ਸਿੰਘ ਕੂਕਾ ਲੋਂਗੋਵਾਲ ਅਤੇ ਸ. ਸੁਖਪਾਲ ਸਿੰਘ ਉੜੰਗ, ਮਲੋਟ ਦੇ ਨਾਮ ਸ਼ਾਮਲ ਹਨ।

ਜਿਹਨਾਂ ਨੌਜਵਾਨ ਆਗੂਆਂ ਨੂੰ ਯੂਥ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਅਵਤਾਰ ਸਿੰਘ ਜਾਗਲ ਬਰਨਾਲਾ, ਸ. ਜੋਬਨਪ੍ਰੀਤ ਸਿੰਘ ਸਾਹਨੇਵਾਲ, ਸ. ਅਮਰਿੰਦਰ ਸਿੰਘ ਗੋਲਡੀ ਭਦੌੜ, ਸ. ਸਰਬਜੀਤ ਸਿੰਘ ਲਾਡੀ ਬੱਸੀ ਪਠਾਣਾ, ਸ. ਮਨਪ੍ਰੀਤ ਸਿੰਘ ਮੋਨੂੰ ਮਾਜਰੀ ਪਟਿਆਲਾ ਦਿਹਾਤੀ, ਸ. ਹਰਸਿਮਰਨ ਸਿੰਘ ਬਿੰਨੀ ਖਰੜ, ਸ. ਗਗਨਦੀਪ ਸਿੰਘ ਗਰੇਵਾਲ ਰਾਮਪੁਰਾ ਫੂਲ, ਸ. ਗੁਰਪ੍ਰੀਤ ਸਿੰਘ ਘੰਡਾ ਬੰਨਾ ਰਾਮਪੁਰਾ ਫੂਲ, ਸ. ਹਰਜੀਤ ਸਿੰਘ ਸਰਪੰਚ ਕਰਤਾਰਪੁਰ, ਸ. ਅੰਮ੍ਰਿਤਪਾਲ ਸਿੰਘ ਕੁਲਾਰ ਫਗਵਾੜਾ, ਸ. ਬਚਿੱਤਰ ਸਿੰਘ ਵੜੈਚ ਸ਼ਤਰਾਣਾ, ਸ. ਹਰਸਿਮਰਨ ਸਿੰਘ ਵੈਰਾੜ ਫਿਰੋਜਪੁਰ ਦਿਹਾਤੀ, ਸ. ਗੁਰਜੋਤ ਸਿੰਘ ਸਰਦੂਲਗੜ, ਸ਼੍ਰੀ ਜੀਵਨ ਸੁਨੇਤ ਲੁਧਿਆਣਾ, ਸ. ਰਾਜਵਿੰਦਰ ਮਾਂਗਟ ਲੁਧਿਆਣਾ, ਸ. ਹਰਿੰਦਰ ਸਿੰਘ ਹਨੀ ਗਰਚਾ ਲੁਧਿਆਣਾ, ਸ. ਮਨਮੋਹਨ ਸਿੰਘ ਮਨੀ ਲੁਧਿਆਣਾ, ਸ਼੍ਰੀ ਸਿਮਰਨ ਉਬਰਾਏ ਲੁਧਿਆਣਾ, ਸ਼੍ਰੀ ਕਮਲ ਅਰੋੜਾ ਲੁਧਿਆਣਾ ਸ਼ਹਿਰੀ, ਸ. ਜਸਪ੍ਰੀਤ ਸਿੰਘ ਮਾਹਲਾ ਬਾਘਾਪੁਰਾਣਾ, ਮੁਹੰਮਦ ਅਸ਼ਰੀਫ ਮਲੇਰਕੋਟਲਾ, ਸ਼੍ਰੀ ਹਰਮਨ ਬੱਲ ਸਮਾਣਾ, ਸ. ਅਮਰਿੰਦਰ ਸਿੰਘ ਬਠਿੰਡਾ ਸ਼ਹਿਰੀ, ਸ. ਦਵਿੰਦਰ ਸਿੰਘ ਕੋਟਬਖਤੂ, ਤਲਵੰਡੀ ਸਾਬੋ, ਸ. ਹਰਮਨਜੀਤ ਸਿੰਘ ਬਰਾੜ ਨਿਹਾਲ ਸਿੰਘ ਵਾਲਾ, ਸ. ਸਿਮਰਨਜੀਤ ਸਿੰਘ ਸਮਰਾ, ਸ. ਰਵਿੰਦਰ ਸਿੰਘ ਲਾਡੀ ਜ਼ੀਰਾ, ਸ. ਅਮ੍ਰਿਤਪਾਲ ਸਿੰਘ ਗੁਰੂ ਸਮਰਾਲਾ, ਸ. ਸੁਖਬੀਰ ਸਿੰਘ ਪਾਇਲ ਅਤੇ ਸ. ਸਰਬਜੀਤ ਸਿੰਘ ਪਾਇਲ ਦੇ ਨਾਮ ਸ਼ਾਮਲ ਹਨ

ਜਿਹਨਾਂ ਨੌਜਵਾਨ ਆਗੂਆਂ ਨੂੰ ਯੂਥ ਅਕਾਲੀ ਦਲ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਚਰਨਜੀਤ ਸਿੰਘ ਬੰਗਾਂ, ਸ. ਸਤਨਾਮ ਸਿੰਘ ਬੰਗਾਂ, ਸ਼੍ਰੀ ਹਰਮਨ ਬੱਲ, ਸ. ਜੁਗਿੰਦਰ ਸਿੰਘ ਸਿੱਖਾਂ ਸਮਾਣਾ, ਸ. ਸੁਖਪਾਲ ਸਿੰਘ ਉਡਾਂਗ, ਐਡਵੋਕੇਟ ਸਤਿੰਦਰ ਸਿੰਘ, ਸ. ਤੇਜਵੀਰ ਸਿੰਘ ਖਾਂਗ, ਸ. ਮਨਪ੍ਰੀਤ ਸਿੰਘ ਸਵਾਜਪੁਰ, ਸ. ਗੁਰਜੀਤ ਸਿੰਘ ਕੋਟਕਪੁਰਾ, ਸ. ਅਮਰਿੰਦਰ ਸਿੰਘ ਗਿੱਲ ਅਟਾਰੀ, ਸੲ ਜੈਪਾਲ ਸਿੰਘ ਗਿੱਲ ਅਟਾਰੀ, ਸ. ਕਰਮਦੀਪ ਸਿੰਘ ਕਰਨੀ ਸਰਦੂਲਗੜ੍ਹ,ਸ. ਗੁਰਤੇਜ ਸਿੰਘ ਗੇਜੀ ਨਾਭਾ, ਸ. ਪਰਮਜੀਤ ਸਿੰਘ ਥੂਹੀ ਨਾਭਾ, ਸ. ਸਿਮਰਨਜੀਤ ਸਿੰਘ ਡੇਰਾਬਾਬਾ ਨਾਨਕ, ਸ. ਸੁਖਚੈਨ ਸਿੰਘ ਭੂਦਨ, ਸ. ਜਗਦੀਪ ਸਿੰਘ ਸੰਧੂ, ਸ. ਗੁਰਮੀਤ ਸਿੰਘ ਧਾਲੀਵਾਲ, ਸ. ਵਰਿੰਦਰਪਾਲ ਸਿੰਘ ਗਿੱਲ, ਸ਼੍ਰੀ ਸਚਿਨ ਅਰੋੜਾ ਲੁਧਿਆਣਾ, ਸ. ਰਵਿੰਦਰ ਸਿੰਘ ਲਾਡੀ ਜੀਰਾ, ਸ. ਬਲਜਿੰਦਰ ਸਿੰਘ ਮਿੰਟੂ, ਸ. ਗੁਰਭੇਜ ਸਿੰਘ ਲਾਡੀ, ਸ. ਸੁਖਪ੍ਰੀਤ ਸਿੰਘ ਮੌੜ, ਸ. ਸੁਖਦੀਪ ਸਿੰਘ ਮੌੜ, ਸ. ਜਤਿੰਦਰ ਸਿੰਘ ਗਰੇਵਾਲ, ਸ. ਗਗਨਦੀਪ ਸਿੰਘ ਛੀਨਾ, ਸ. ਸਿਮਰ ਸਿੰਘ ਸੋਹਾਰੀ, ਸ. ਇਕਬਾਲ ਸਿੰੰਘ ਪੂਹਲੀ, ਸ. ਅਰਸ਼ਪ੍ਰੀਤ ਸਿੰਘ ਫਰੀਦਕੋਟ, ਸ. ਬਲਰਾਜ ਸਿੰਘ ਧਾਲੀਵਾਲ ਫਰੀਦਕੋਟ, ਸ. ਕਮਲਜੀਤ ਸਿੰਘ ਵਿਰਕ ਫਰੀਦਕੋਟ, ਸ. ਗੁਰਜੋਤ ਸਿੰਘ ਆਹਲ, ਸ. ਅਮਰਿੰਦਰ ਸਿੰਘ ਵਿੱਕੀ ਬੌਡੇ, ਸ. ਸੰਦੀਪ ਸਿੰਘ ਸਨੀ ਵੇਰਕਾ, ਸ. ਹਰਮੀਤ ਸਿੰਘ ਜੰਡਵਾਲਾ, ਸ. ਦਰਸ਼ਨ ਸਿੰਘ ਬਾਰਨ, ਸ. ਜਸਪ੍ਰੀਤ ਸਿੰਘ ਜੱਸੀ ਮੰਡੀ ਅਤੇ ਸ. ਰਾਵਨਦੀਪ ਸਿੰਘ ਧੂਰੀ ਦੇ ਨਾਮ ਸ਼ਾਮਲ ਹਨ।

ਜਿਹਨਾਂ ਨੌਜਵਾਨ ਆਗੂਆਂ ਨੂੰ ਯੂਥ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਮਨਦੀਪ ਸਿੰਘ ਬੰਗਾਂ, ਸ. ਰਸ਼ਪਾਲ ਸਿੰਘ ਦ੍ਰਿੜਬਾ, ਸ. ਭੁਪਿੰਦਰ ਸਿੰਘ ਮੀਤਾ, ਸ. ਜਤਿੰਦਰ ਸਿੰਘ ਹਨੀ ਸਿੱਧੂ, ਸ਼੍ਰੀ. ਮਨਜੀਤ ਬਾਵਾ ਸ਼ਤਰਾਣਾ, ਸ. ਕੁਲਦੀਪ ਸਿੰਘ ਫਤਿਹ ਸਮਾਣਾ, ਸ਼੍ਰੀ ਅਮਨ ਸ਼ਰਮਾ ਖਰੜ, ਸ. ਗੁਰਮਨਜੋਤ ਸਿੰਘ ਢੀਂਡਸਾ ਅਮਰਗੜ੍ਹ, ਸ. ਗੁਰਸਿਮਰਨ ਸਿੰਘ ਅਮਰਗੜ੍ਹ, ਸ. ਜਸਪਾਲ ਸਿੰਘ ਪਿੱਪਲੀ, ਸ. ਮਨਦੀਪ ਸਿੰਘ ਮਮਦੋਟ, ਸ. ਜਗਜੀਤ ਸਿੰਘ ਸਰਦੂਲਗੜ੍ਹ, ਸ. ਅਮਰਿੰਦਰ ਸਿੰਘ ਕੋਟਕਪੁਰਾ, ਸ. ਮਨਦੀਪ ਸਿੰਘ ਸੁਨਾਮ, ਸ. ਰਣਜੀਤ ਸਿੰਘ ਕੂਕਾ ਸੁਨਾਮ, ਸ. ਗੁਰਿੰਦਰਜੀਤ ਸਿੰਘ ਰੋਮੀ ਦਾਖਾ, ਸ. ਗੁਰਿੰਦਰ ਸਿੰਘ ਈਸੇਵਾਲ, ਸ. ਰਸ਼ਪਾਲ ਸਿੰਘ ਪਾਲੀ ਦਿੜਬਾ, ਸ. ਨਵਜੋਤ ਸਿੰਘ ਜੋਤੀ ਦਿੜਬਾ, ਸ. ਨਿਰਦੀਪ ਸਿੰਘ ਨੀਪਾ ਭਦੌੜ, ਸ. ਪਿੰਦਰਪਾਲ ਸਿੰਘ ਮਿੱਠਾ ਧੂਰੀ, ਮੁਹੰਮਦ ਖਾਲਿਦ ਮਲੇਰਕੋਟਲਾ, ਸ. ਅਪਜਿੰਦਰ ਸਿੰਘ ਆਤਮਨਗਰ, ਸ. ਹਰਮਨਪ੍ਰੀਤ ਸਿੰਘ ਆਤਮਨਗਰ, ਸ. ਜਤਿੰਦਰ ਸਿੰਘ ਜੇਪੀ ਲੰਘਿਆਣਾ, ਸ. ਇੰਦਰਜੀਤ ਸਿੰਘ ਲੰਡੇ, ਸ. ਗੁਰਪ੍ਰੀਤ ਸਿੰਘ ਜੀਜੂ, ਡਾ. ਸੁਖਦੇਵ ਸਿੰਘ ਜ਼ੀਰਾ, ਸ. ਗੁਰਜੰਟ ਸਿੰਘ ਨਰੂਆਣਾ, ਸ. ਇੰਦਰਜੀਤ ਸਿੰਘ ਬਸਰਾਂ, ਸ. ਸੰਤੋਖ ਸਿੰਘ ਬਸਰਾਂ, ਸ. ਕੁਲਬੀਰ ਸਿੰਘ ਮੌੜ, ਸ਼੍ਰੀ ਸੌਰਵ ਮੌੜ, ਸ. ਸੁਖਜੀਤ ਸਿੰਘ ਗਿੱਦੜਬਾਹਾ, ਸ. ਪਰਮਜੀਤ ਸਿੰਘ ਗਿੱਦੜਬਾਹਾ, ਸ. ਜਤਿੰਦਰ ਸਿੰਘ ਢਿੱਲੋਂ, ਸ. ਅਵਤਾਰ ਸਿੰਘ ਬੱਬਲੀ, ਸ਼੍ਰੀ ਜੀਵਨ ਜੋਤ ਖੰਨਾ ਬਠਿੰਡਾ, ਸ. ਬਲਜਿੰਦਰ ਸਿੰਘ ਨੱਥੂਵਾਲ, ਸ. ਹਰਵਿੰਦਰ ਸਿੰਘ ਭਟੋਆ, ਸ. ਕਰਨਜੀਤ ਸਿੰਘ ਉਚਾਪਿੰਡ, ਸ. ਜਗਮੀਤ ਸਿੰਘ ਨੀਟੂ, ਸ. ਮਨਵਿੰਦਰ ਸਿੰਘ ਭੀਟੀਵਾਲਾ ਲੰਬੀ, ਸ਼੍ਰੀ ਬਾਬੂ ਸ਼ਰਾਂ ਲੰਬੀ ਕਿਲਿਆਂਵਾਲੀ, ਸ਼੍ਰੀ ਮਨੂੰ ਬਰਾੜ ਬਠਿੰਡਾ, ਸ. ਰਮਨਦੀਪ ਸਿੰਘ ਚੌਹਾਨ ਆਤਮਨਗਰ, ਸ. ਕੰਵਲਜੀਤ ਸਿੰਘ ਲੁਧਿਆਣਾ ਸੈਂਟਰਲ, ਸ. ਖੁਸ਼ਠਦੀਪ ਸਿੰਘ ਢਿੱਲੋਂ ਫਰੀਦਕੋਟ, ਸ਼੍ਰੀ ਅਕਾਸ਼ ਫਰੀਦਕੋਟ, ਸੁਖਮੰਦਰ ਸਿੰਘ ਬੁੱਟਰ, ਸ. ਜਸਕਰਨ ਸਿੰਘ ਜੱਸੀ ਨਿਹਾਲ ਸਿੰਘ ਵਾਲਾ, ਸ. ਅਮਨਿੰਦਰ ਸਿੰਘ ਸੈਦੋਕੇ, ਸ. ਦਇਆ ਸਿੰਘ ਘਣੀਆ ਜੈਤੋਂ, ਸ. ਗਗਨਦੀਪ ਸਿੰਘ ਕਾਕਾ ਢੋਲਾ ਲੁਧਿਆਣਾ, ਸ਼੍ਰੀ ਨਵਾਬ ਮਲਿਕ, ਸ. ਬਲਵਿੰਦਰ ਸਿੰਘ ਦੁਗਲਚ, ਸ. ਗੁਰਪ੍ਰੀਤ ਸਿੰਘ ਬਾਰਨ, ਸ਼੍ਰੀ ਰੋਹਿਤ ਸ਼ਰਮਾਂ ਪਟਿਆਲਾ, ਸ. ਸਰਬਜੀਤ ਸਿੰਘ ਕੈਦੂਪੁਰ, ਸ਼੍ਰੀ ਅਰਸ਼ਦੀਪ ਅਧਾਮੀ ਲੁਧਿਆਣਾ, ਸ. ਕਰਮਵੀਰ ਸਿੰਘ ਸੰਧੂ, ਲੁਧਿਆਣਾ, ਸ਼੍ਰੀ ਸਤਨਾਮ ਸੰਧੂ ਲੁਧਿਆਣਾ, ਸ. ਜਸ਼ਨਪ੍ਰੀਤ ਸਿੰਘ ਸ਼ਾਹਪੁਰ ਅਮਲੋਹ ਅਤੇ ਸ. ਰੇਸ਼ਮ ਸਿੰਘ ਛੰਨਾਂ ਅਮਲੋਹ ਦੇ ਨਾਮ ਸ਼ਾਮਿਲ ਹਨ।

ਜਿਹਨਾਂ ਨੌਜਵਾਨ ਆਗੂਆਂ ਨੂੰ ਯੂਥ ਅਕਾਲੀ ਦਲ ਦਾ ਜਥੇਬੰਦਕ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਹਰਦੀਪ ਸਿੰਘ ਹਮੀਰਪੁਰ ਰਾਮਪੁਰਾ ਫੂਲ, ਸ. ਰੁਪਿੰਦਰ ਸਿੰਘ ਕੁੰਜਾਰੀ, ਸ. ਹਰਦੀਪ ਸਿੰਘ ਗੋਰਾ ਅਜਨਾਲੀ, ਸ. ਗੁਰਪ੍ਰੀਤ ਸਿੰਘ ਗੋਲੂ ਚਹਿਲਾਂ, ਸ. ਭਗਵੰਤ ਸਿੰਘ ਗੱਗੀ ਸਰਪੰਚ ਅਤੇ ਡਾ. ਬਲਬੀਰ ਸਿੰਘ ਘੁੰਡਰ ਦੇ ਨਾਮ ਸ਼ਾਮਲ ਹਨ।

ਜਿਹਨਾਂ ਨੌਜਵਾਨ ਆਗੂਆਂ ਨੂੰ ਯੂਥ ਅਕਾਲੀ ਦਲ ਦਾ ਪ੍ਰਚਾਰ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਸੁਖਚੈਨ ਸਿੰਘ ਪਿੰਟੂ ਜਲਾਲ ਸ਼ਾਮਲ ਹਨ।

Share News
ਕਾਰੋਬਾਰ ਖ਼ਬਰਾਂ

ਮੋਹਿੰਦਰ ਭਗਤ ਵੱਲੋਂ ਮਧੂ ਮੱਖੀ ਪਾਲਣ, ਰੇਸ਼ਮ ਪਾਲਣ ਅਤੇ ਖੁੰਭ ਉਤਪਾਦਨ ਨਾਲ ਸਬੰਧਤ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ

ਪੰਜਾਬ ਸਰਕਾਰ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਚਨਬੱਧ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੇ ਮੰਤਵ ਦੀ ਪੂਰਤੀ ਲਈ ਬਾਗ਼ਬਾਨੀ ਮੰਤਰੀ ਸ੍ਰੀ ਮੋਹਿੰਦਰ...

ਅਮਨ ਅਰੋੜਾ ਨੇ ਚਾਰ-ਰੋਜ਼ਾ ਭਾਰਤ ਟੈਕਸ-2026 ਵਿੱਚ ਪੰਜਾਬ ਨੂੰ ਪਸੰਦੀਦਾ ਟੈਕਸਟਾਈਲ ਹੱਬ ਵਜੋਂ ਉਭਾਰਿਆ

ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਾਨ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ ਤਿੰਨ ਟੈਕਸਟਾਈਲ ਕੇਂਦਰਿਤ ਨੀਤੀਆਂ, ਵਸਤਰ ਅਤੇ ਟੈਕਨੀਕਲ ਟੈਕਸਟਾਈਲ ਨੂੰ ਉਤਸ਼ਾਹਤ ਕਰਨ ਲਈ ਦਿੱਤੇ ਜਾ ਰਹੇ ਪ੍ਰੋਤਸਾਹਨ ਬਾਰੇ ਦੱਸਿਆ ਭਾਰਤ ਦੇ ਟੈਕਸਟਾਈਲ ਖੇਤਰ ਵਿੱਚ ਪੰਜਾਬ ਲਿਖ ਰਿਹੈ ਨਵਾਂ ਅਧਿਆਏ: ਅਮਨ ਅਰੋੜਾ ਸਾਲ 2022 ਤੋਂ ਹੁਣ ਤੱਕ...

ਸ਼ੇੇਰਿਅਤ’ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਏ ਸ਼ਾਨਦਾਰ ਸਮਾਗਮ ਅਤੇ ਮੁਸ਼ਾਇਰਾ

ਅਦਬ ਅਤੇ ਸ਼ਾਇਰੀ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਸ਼ੇਰਿਯਤ’ ਦੀ ਪਹਿਲੀ ਵਰ੍ਹੇਗੰਢ ਮੌਕੇ 31 ਮਈ 2026 ਨੂੰ ਸੈਕਟਰ 10-ਸੀ ਸਥਿਤ ਸਰਕਾਰੀ ਅਜਾਇਬਘਰ ਅਤੇ ਕਲਾ ਗੈਲਰੀ ਦੇ ਆਡੀਟੋਰੀਅਮ ਹਾਲ, ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਮੁਸ਼ਾਇਰਾ ਅਤੇ ਕਵੀ ਦਰਬਾਰ, ਸਿਰਜਣਹਾਰਾਂ ਦੇ ਅਧਿਕਾਰਾਂ...

ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ 10 ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ 12 ਸਰਕਾਰੀ ਮੁਲਾਜ਼ਮ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 19 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਅਪ੍ਰੈਲ ਮਹੀਨੇ ਦੌਰਾਨ 12 ਸਰਕਾਰੀ ਮੁਲਾਜ਼ਮਾਂ ਨੂੰ 10 ਵੱਖ-ਵੱਖ ਟਰੈਪ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ...

ਵਿਜੀਲੈਂਸ ਬਿਊਰੋ ਨੇ ਦੋ ਐਸ.ਡੀ.ਓਜ਼ ਅਤੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ, 15 ਮਈ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੀਐਸਪੀਸੀਐਲ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਐਸ.ਡੀ.ਓ. ਜਸਕਨਵਰਪ੍ਰੀਤ ਸਿੰਘ, ਐਸ.ਡੀ.ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ...

ਮੁੱਖ ਮੰਤਰੀ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਬਨਾਇਆ ਭ੍ਰਿਸ਼ਟਾਚਾਰ ਦਾ ਅੱਡਾ; ਸੀਬੀਆਈ ਛਾਪੇ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ: ਸੁਖਜਿੰਦਰ ਰੰਧਾਵਾ

ਮਾਮਲੇ ਦੀ ਹੋਵੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ; 'ਆਪ' ਸਰਕਾਰ ਦੱਸੇ ਕਿਉਂ ਪੈਦਾ ਹੋਈ ਇਹ ਸਥਿਤ਼? ਰੰਧਾਵਾ ਨੇ ਕਿਹਾ: ਸੀਬੀਆਈ ਛਾਪੇ ਨੇ ਮੁੱਖ ਮੰਤਰੀ ਮਾਨ ਦੀ "ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ" ਨੀਤੀ ਦਾ ਕੀਤਾ ਪਰਦਾਫਾਸ਼, ਸਰਕਾਰ ਦੇ ਕੰਮਕਾਜ 'ਤੇ ਉੱਠੇ ਗੰਭੀਰ ਸਵਾਲ ਚੰਡੀਗੜ੍ਹ, 12 ਮਈ, 2026 ਪੰਜਾਬ ਦੇ ਸਾਬਕਾ ਉਪ ਮੁੱਖ...

ਅਮਨ ਅਰੋੜਾ ਨੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲਿਆ

• ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣਾ ਮੁੱਖ ਤਰਜੀਹ: ਅਰੋੜਾ • ਹਰੇਕ ਵਿਸਥਾਰ ਦਾ ਉਦੇਸ਼ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨਾ; ਅਮਨ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਪ੍ਰਗਤੀ ਅਧੀਨ ਉਦਯੋਗਿਕ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਚੰਡੀਗੜ੍ਹ, 12 ਮਈ: ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ...