by abcpunjab | ਮਾਰਚ 1, 2026 | daily, politics
•ਤਕਨੀਕ ਅਧਾਰਤ ਪ੍ਰਸ਼ਾਸਨ ਸਾਡੀ ਪ੍ਰਮੁੱਖ ਤਰਜੀਹ: ਅਮਨ ਅਰੋੜਾ •ਪੰਜਾਬ ਸਰਕਾਰ ਜਨਤਕ ਸੇਵਾਵਾਂ ਵਿੱਚ ਪਾਰਦਰਸ਼ਤਾ, ਕੁਸ਼ਲਤਾ ਤੇ ਨਿਰਵਿਘਨ ਡਿਲੀਵਰੀ ਨੂੰ ਯਕੀਨੀ ਬਣਾਉਣ ਲਈ ਕਰ ਰਹੀ ਹੈ ਤਕਨਾਲੋਜੀ ਦੀ ਵਰਤੋਂ: ਅਮਨ ਅਰੋੜਾ • ਡਾਇਰੈਕਟਰ ਵਿਸ਼ੇਸ਼ ਸਾਰੰਗਲ ਨੇ ਹੈਦਰਾਬਾਦ ਵਿਖੇ ਕਰਵਾਈ ਗਈ ਤਕਨਾਲੋਜੀ ਸਭਾ 2026 ਦੌਰਾਨ ਐਵਾਰਡ ਹਾਸਲ...
by abcpunjab | ਮਾਰਚ 1, 2026 | breaking news, INTERNATIONAL, politics
ਆਪ ਸਰਕਾਰ ਵੱਲੋਂ ਵਪਾਰੀ ਭਾਈਚਾਰੇ ’ਤੇ ਭਾਰੀ ਟੈਕਸ ਲਾਗੂ ਕਰਨ ਦੀ ਕੀਤੀ ਨਿਖੇਧੀ, ਐਲਾਨ ਕੀਤਾ ਕਿ ਰਾਹਤ ਸਕੀਮ ਮੁੜ ਸ਼ੁਰੂ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਮੱਧ ਪੂਰਬ ਵਿਚ ਜੰਗ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਂਦਾ ਜਾਵੇ ਸਮਰਾਲਾ/ ਚੰਡੀਗੜ੍ਹ,1 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ...
by abcpunjab | ਮਾਰਚ 1, 2026 | breaking news, INTERNATIONAL, politics
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਈਰਾਨ-ਇਜ਼ਰਾਈਲ ਟਕਰਾਅ ਦਰਮਿਆਨ ਦੁਬਈ ਹਵਾਈ ਅੱਡੇ ਅਤੇ ਵੱਖ-ਵੱਖ ਅਰਬ ਮੁਲਕਾਂ ਵਿੱਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ। ਮੌਜੂਦਾ ਹਾਲਾਤਾਂ ਕਰਕੇ ਕਈ ਭਾਰਤੀ ਨਾਗਰਿਕਾਂ ਦੇ...
by abcpunjab | ਮਾਰਚ 1, 2026 | daily, sports
ਖੇਡ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਨੇ ਸਿਟੀ ਬਿਊਟੀਫੁੱਲ ਵਿੱਚ ਪਹਿਲੀ ਚੰਡੀਗੜ੍ਹ ਇੰਟਰਨੈਸ਼ਨਲ ਮੈਰਾਥਨ 2026 ਦਾ ਸਫ਼ਲ ਆਯੋਜਨ ਕੀਤਾ। ਇਸ ਇਤਿਹਾਸਿਕ ਆਯੋਜਨ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਲਗਭਗ 3,500 ਦੌੜਾਕਾਂ ਨੇ ਹਿੱਸਾ ਲਿਆ, ਜੋ ਚੰਡੀਗੜ੍ਹ ਦੇ ਖੇਡ ਕੈਲੰਡਰ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਇਆ। ਪੰਜਾਬ ਦੇ ਰਾਜਪਾਲ...
by abcpunjab | ਮਾਰਚ 1, 2026 | education, politics
ਭਗਵੰਤ ਮਾਨ ਸਰਕਾਰ ਦੇ ਉੱਦਮਤਾ ਮਾਨਸਿਕਤਾ/ਕਾਰੋਬਾਰੀ ਪਾਠਕ੍ਰਮ ਤਹਿਤ, ਵਿਦਿਆਰਥੀ ਪਹਿਲਾਂ ਹੀ ਉੱਦਮਤਾ ਦਾ ਅਧਿਐਨ ਕਰ ਰਹੇ ਹਨ ਅਤੇ ਸਰਗਰਮੀ ਨਾਲ ਕਾਰੋਬਾਰ ਸਿਰਜ ਰਹੇ ਹਨ, ਜਿਸ ਵਿੱਚ ਕਈ ਆਮਦਨ ਕਮਾ ਰਹੇ ਅਤੇ ਅਤੇ ਕਈ ਮਜ਼ਬੂਤ ਵਿਕਾਸ ਸੰਭਾਵਨਾ ਪੇਸ਼ ਕਰ ਰਹੇ ਹਨ ਛੋਟੇ ਪੈਮਾਨੇ ‘ਤੇ ਮਸ਼ਰੂਮ ਦੀ ਕਾਸ਼ਤ ਤੋਂ ਲੈ ਕੇ ਡਿਜੀਟਲ...