ਗੁਰੂਆਂ ਦੀ ਪਵਿੱਤਰ ਧਰਤੀ ‘ਤੇ ਮੌਤ ਵੰਡਣ ਵਾਲਿਆਂ ਦੀ ਪੁਸ਼ਤ-ਪਨਾਹੀ ਪੰਜਾਬ ਨਾਲ ਸਭ ਤੋਂ ਵੱਡਾ ਧ੍ਰੋਹ – ਬ੍ਰਹਮਪੁਰਾ

ਗੁਰੂਆਂ ਦੀ ਪਵਿੱਤਰ ਧਰਤੀ ‘ਤੇ ਮੌਤ ਵੰਡਣ ਵਾਲਿਆਂ ਦੀ ਪੁਸ਼ਤ-ਪਨਾਹੀ ਪੰਜਾਬ ਨਾਲ ਸਭ ਤੋਂ ਵੱਡਾ ਧ੍ਰੋਹ – ਬ੍ਰਹਮਪੁਰਾ

* ਸੱਚ ਨੂੰ ਦਬਾਉਣ ਦੀ ਹਰ ‘ਸਾਜ਼ਿਸ਼ੀ ਪੈੜ’ ਲਈ ਸੱਤਾ ਦੇ ਪਾਲਕ ਅਤੇ ਪ੍ਰਸ਼ਾਸਨਿਕ ਚੁੱਪ ਹੋਵੇਗੀ ਸਿੱਧੀ ਜਵਾਬਦੇਹ। ਤਰਨ ਤਾਰਨ 23 ਮਈ 2026: ( ) ਅੱਠ ਗੁਰੂ ਸਾਹਿਬਾਨ ਦੀ ਚਰਨ-ਛੋਹ ਪ੍ਰਾਪਤ ਖਡੂਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਨਸ਼ੇ ਦੇ ਕਾਲੇ ਵਪਾਰੀਆਂ ਅਤੇ ਮੌਤ ਵੰਡਣ ਵਾਲੇ ਅਨਸਰਾਂ ਨੂੰ ਦਿੱਤੀ ਜਾ ਰਹੀ...

ਖਡੂਰ ਸਾਹਿਬ ਤੋਂ ਉੱਠੀ ਨਸ਼ਾ-ਵਿਰੋਧੀ ਆਵਾਜ਼ ਬਣੀ ‘ਲੋਕ ਲਹਿਰ’; ਕਰਨੈਲ ਸਿੰਘ ਪੀਰ ਮੁਹੰਮਦ ਨੇ ਦਿੱਤਾ ਡਟਵਾਂ ਸਮਰਥਨ

ਪੰਜਾਬ ਦੀ ਜਵਾਨੀ ਨੂੰ ਨਿਗਲਣ ਵਾਲੇ ਡਰੱਗ ਤਸਕਰਾਂ ਅਤੇ ਦਾਗ਼ੀ ਅਨਸਰਾਂ ਖ਼ਿਲਾਫ਼ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਛੇੜੀ ਗਈ ਫ਼ੈਸਲਾਕੁਨ ਜੰਗ ਨੂੰ ਹੁਣ ਵੱਡਾ ਬਲ ਮਿਲ ਰਿਹਾ ਹੈ। ਪੰਜਾਬ ਦੇ ਸੰਜੀਦਾ ਅਤੇ ਪੰਥਕ ਆਗੂ ਜੋ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਵਜੋਂ ਵੀ ਸੇਵਾਵਾਂ ਦੇ ਰਹੇ ਹਨ, ਕਰਨੈਲ ਸਿੰਘ ਪੀਰ ਮੁਹੰਮਦ...

ਐੱਸਸੀ-ਐੱਸਟੀ ਉੱਦਮੀਆਂ ਹਿਤ ਉੱਦਮੀ ਜਾਗਰੂਕਤਾ ਅਤੇ ਵਿਸ਼ੇਸ਼ ਵਿਕ੍ਰੇਤਾ ਵਿਕਾਸ ਪ੍ਰੋਗਰਾਮ 25 ਮਈ ਨੂੰ ਚੰਡੀਗੜ੍ਹ ਵਿੱਚ

ਚੰਡੀਗੜ੍ਹ, 23 ਮਈ, 2026: ਭਾਰਤ ਸਰਕਾਰ ਦੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ/MSME) ਮੰਤਰਾਲੇ ਦੇ ਤਹਿਤ ਨੈਸ਼ਨਲ ਐੱਸਸੀ-ਐੱਸਟੀ ਹੱਬ, ਲੁਧਿਆਣਾ ਦੁਆਰਾ ਦਲਿਤ ਇੰਡੀਅਨ ਚੈਂਬਰ ਆਵ੍ ਕਮਰਸ ਐਂਡ ਇੰਡਸਟ੍ਰੀ (ਡੀਆਈਸੀਸੀਆਈ/DICCI) – ਨੌਰਥ ਇੰਡੀਆ ਦੇ ਸਹਿਯੋਗ ਨਾਲ ਮੌਜੂਦਾ ਅਤੇ ਇੱਛੁਕ ਐੱਸਸੀ-ਐੱਸਟੀ ਉੱਦਮੀਆਂ ਲਈ...

ਗੈਂਗਸਟਰਾਂ ‘ਤੇ ਵਾਰ ਦਾ 123ਵਾਂ ਦਿਨ: ਪੰਜਾਬ ਪੁਲਿਸ ਵੱਲੋਂ 488 ਥਾਂਈਂ ਛਾਪੇਮਾਰੀ ; 222 ਗ੍ਰਿਫ਼ਤਾਰ

ਪੁਲਿਸ ਟੀਮਾਂ ਨੇ 101 ਵਿਅਕਤੀਆਂ ਵਿਰੁੱਧ ਕੀਤੀ ਇਹਤਿਆਤੀ ਕਾਰਵਾਈ, 12 ਨੂੰ ਪੁੱਛਗਿੱਛ ਪਿੱਛੋਂ ਕੀਤਾ ਰਿਹਾਅ — ਲੋਕ,ਐਂਟੀ-ਗੈਂਗਸਟਰ ਹੈਲਪਲਾਈਨ ਨੰਬਰ 93946-93946 ਰਾਹੀਂ ਗੁਪਤ ਰੂਪ ਵਿੱਚ ਕਰ ਸਕਦੇ ਹਨ ਗੈਂਗਸਟਰਾਂ ਬਾਰੇ ਰਿਪੋਰਟ — ਯੁੱਧ ਨਸ਼ਿਆਂ ਵਿਰੁੱਧ ਦੇ 448ਵੇਂ ਦਿਨ 12.4 ਕਿਲੋ ਹੈਰੋਇਨ ਸਮੇਤ 113 ਨਸ਼ਾ ਤਸਕਰ ਗ੍ਰਿਫ਼ਤਾਰ...

ਪੰਜਾਬ ਵਿੱਚ ਬਿਜਲੀ ਪ੍ਰਣਾਲੀ ਹੋਈ ਪੂਰੀ ਤਰ੍ਹਾਂ ਫੇਲ੍ਹ, ਗਰਮੀ ਵਿੱਚ ਬਿਜਲੀ ਕੱਟਾਂ ਨੇ ਲੋਕਾਂ ਦੇ ਕੱਡੇ ਵੱਟ: ਪਰਗਟ ਸਿੰਘਪੰਜਾਬ ਵਿੱਚ ਬਿਜਲੀ ਪ੍ਰਣਾਲੀ ਹੋਈ ਪੂਰੀ ਤਰ੍ਹਾਂ ਫੇਲ੍ਹ, ਗਰਮੀ ਵਿੱਚ ਬਿਜਲੀ ਕੱਟਾਂ ਨੇ ਲੋਕਾਂ ਦੇ ਕੱਡੇ ਵੱਟ: ਪਰਗਟ ਸਿੰਘ

ਡੇਢ ਲੱਖ ਸ਼ਿਕਾਇਤਾਂ ਪੈਂਡਿੰਗ, ਕੰਟਰੋਲ ਰੂਮ ਸਟਾਫ ਹੜਤਾਲ ‘ਤੇ, ਜਵਾਬ ਦੇਵੇ ਮਾਨ ਸਰਕਾਰ ਪਰਗਟ ਨੇ ਕਿਹਾ- ਹੜਤਾਲੀ ਕਰਮਚਾਰੀਆਂ ਨਾਲ ਤੁਰੰਤ ਗੱਲਬਾਤ ਕਰ ਸੰਕਟ ਨੂੰ ਖਤਮ ਕਰੇ ‘ਆਪ’ ਸਰਕਾਰ ਸਰਕਾਰ ਨੇ ਗਰਮੀਆਂ ਤੋਂ ਪਹਿਲਾਂ ਨਹੀਂ ਕੀਤੀ ਬਿਜਲੀ ਦੀ ਤਿਆਰੀ, ਇਸ ਦੇ ਨਤੀਜੇ ਭੁਗਤ ਰਹੇ ਪੰਜਾਬ ਦੇ ਲੋਕ ਚੰਡੀਗੜ੍ਹ, 23 ਮਈ, 2026...
×