ਪੰਜਾਬ ਵਿੱਚ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ: ਸੁਨੀਲ ਜਾਖੜ ਸੀਬੀਆਈ ਨੂੰ ਹੈਡ ਕੁਆਰਟਰ ਬੈਠੇ ਸਰਕਾਰ ਦੇ ਕਮਾਊ ਪੁੱਤ ਡਰੱਗ ਇੰਸਪੈਕਟਰ ਦੀ ਵੀ ਜਾਂਚ ਦੀ ਅਪੀਲ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟੇ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ...






