“ਅੱਤਵਾਦ ਮਨੁੱਖਤਾ ਵਿਰੁੱਧ ਅਪਰਾਧ ਹੈ। ਭਾਰਤ ਪੀੜਤਾਂ ਦੇ ਨਾਲ ਡਟ ਕੇ ਖੜ੍ਹਾ ਹੈ” : ਚੁਘ ਕਾਰ੍ਕ, ਆਇਰਲੈਂਡ/ਚੰਡੀਗੜ੍ਹ | 23 ਜੂਨ 2025 ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁਘ ਅੱਜ ਏਅਰ ਇੰਡੀਆ ਫਲਾਈਟ 182 (ਕਨਿਸ਼ਕ) ਬੰਬ ਧਮਾਕੇ ਦੀ 40ਵੀਂ ਵਰ੍ਹੇਗੰਢ ਮਨਾਉਣ ਲਈ ਆਇਰਲੈਂਡ ਦੇ ਕਾਰ੍ਕ ਵਿੱਚ ਅਹਾਕਿਸਤਾ ਮੈਮੋਰੀਅਲ ਵਿਖੇ...








