ਜਾਰੀ ਕਰਨ ਵਾਲਾ: ਆਮ ਆਦਮੀ ਪਾਰਟੀ – ਚੰਡੀਗੜ ਯੂਨਿਟ ਮਿਤੀ: 1 ਜੂਨ, 2025 ਵੱਡਾ ਘੋਟਾਲਾ ਬੇਨਕਾਬ – ਗਰੀਬਾਂ ਦੇ ਹੱਕ ਨਫੇ ਲਈ ਲੁੱਟੇ ਗਏ ਆਮ ਆਦਮੀ ਪਾਰਟੀ (ਚੰਡੀਗੜ ਯੂਨਿਟ) ਨੇ ਕਮਿਊਨਿਟੀ ਸੈਂਟਰਾਂ ਦੀ ਬੁਕਿੰਗ ਵਿੱਚ ਵੱਡਾ ਘੋਟਾਲਾ ਸਾਹਮਣੇ ਲਿਆ ਹੈ, ਜਿੱਥੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ (EWS) ਲਈ ਮੁਫ਼ਤ ਉਪਲਬਧ ਸਹੂਲਤਾਂ...








