ਗੁਰੂ ਘਰਾਂ ਵਿੱਚ ਜਾਣ ਵਾਲੀ ਸੰਗਤ ਨੂੰ ਹੁਣ ਨਹੀਂ ਮਿਲੇਗਾ ਟਰੈਫਿਕ ਜਾਮ ਅੰਮ੍ਰਿਤਸਰ, 29 ਅਪ੍ਰੈਲ ਤਾਰਾਂ ਵਾਲੇ ਪੁਲ ਤੋਂ ਤਰਨਤਾਰਨ ਸਾਹਿਬ ਨੂੰ ਜਾਂਦੇ ਰਸਤੇ ਉੱਪਰ ਪੈਂਦੇ ਸੁਲਤਾਨਵਿੰਡ ਪਿੰਡ ਦੇ ਮੁੱਖ ਰਾਹ ਉੱਤੇ ਲੱਗਦੇ ਲੰਮੇ ਜਾਮ ਨੂੰ ਵੇਖਦੇ ਹੋਏ ਜੋ ਪੁਲ ਪੰਜਾਬ ਸਰਕਾਰ ਵੱਲੋਂ ਅੱਜ ਤੋਂ ਕਰੀਬ ਸੱਤ ਮਹੀਨੇ ਪਹਿਲਾਂ ਬਣਾਉਣਾ...








