ਚੰਡੀਗੜ੍ਹ, 19 ਅਪ੍ਰੈਲ:- ਅੱਜ ਸੈਕਟਰ 26 ਮੰਡੀ ਵਿਖੇ ਇਨਫੋਰਸਮੈਂਟ ਵਿੰਗ, ਨਗਰ ਨਿਗਮ ਚੰਡੀਗੜ੍ਹ ਅਤੇ ਮਾਰਕੀਟ ਕਮੇਟੀ ਵੱਲੋਂ ਇੱਕ ਸਾਂਝੀ ਮੈਗਾ ਇਨਫੋਰਸਮੈਂਟ ਮੁਹਿੰਮ ਚਲਾਈ ਗਈ। ਇਹ ਮੈਗਾ ਮੁਹਿੰਮ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸ਼੍ਰੀ ਸੁਮੀਤ ਸਿਹਾਗ ਦੀ ਨਿਗਰਾਨੀ ਹੇਠ ਚਲਾਈ ਗਈ। ਇਸ ਮੁਹਿੰਮ ਦਾ ਉਦੇਸ਼ ਜਨਤਕ ਥਾਵਾਂ 'ਤੇ ਕਬਜ਼ਾ...








