ਚੰਡੀਗੜ੍ਹ, 16 ਅਪ੍ਰੈਲ:- ਨਗਰ ਨਿਗਮ ਚੰਡੀਗੜ੍ਹ ਦੀ ਆਪਣੀ ਮੰਡੀ ਅਤੇ ਡੇਅ ਮਾਰਕੀਟ ਕਮੇਟੀ ਦੀ ਪਹਿਲੀ ਮੀਟਿੰਗ ਅੱਜ ਸ਼੍ਰੀ ਲਖਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸ਼੍ਰੀ ਯੋਗੇਸ਼ ਢੀਂਗਰਾ, ਸ਼੍ਰੀ ਗੁਰਪ੍ਰੀਤ ਸਿੰਘ, ਸ਼੍ਰੀ ਮਨੌਰ ਅਤੇ ਸ਼੍ਰੀ ਨਰੇਸ਼ ਪੰਚਾਲ ਸਮੇਤ ਹੋਰ ਕਮੇਟੀ ਮੈਂਬਰ ਸ਼ਾਮਲ ਹੋਏ, ਜਿਨ੍ਹਾਂ ਵਿੱਚ ਨਗਰ...








