ਚੰਡੀਗੜ੍ਹ, 24 ਮਾਰਚ:- ਨਗਰ ਨਿਗਮ ਚੰਡੀਗੜ੍ਹ ਦੀ ਸੜਕ ਕਮੇਟੀ ਦੀ ਪਹਿਲੀ ਮੀਟਿੰਗ ਅੱਜ ਸ਼੍ਰੀ ਦਲੀਪ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸ਼੍ਰੀ ਰਾਜਿੰਦਰ ਸਿੰਘ, ਸ਼੍ਰੀਮਤੀ ਸਰਬਜੀਤ ਕੌਰ, ਸ਼੍ਰੀ ਗੁਰਚਰਨਜੀਤ ਸਿੰਘ, ਸ਼੍ਰੀਮਤੀ ਸੁਮਨ ਦੇਵੀ, ਸ਼੍ਰੀ ਮਨੌਰ ਅਤੇ ਸ਼੍ਰੀ ਨਰੇਸ਼ ਪੰਚਾਲ ਸਮੇਤ ਹੋਰ ਕਮੇਟੀ ਮੈਂਬਰਾਂ ਨੇ ਨਗਰ...








