ਪੀਐਸਆਈਈਸੀ ਓਟੀਐਸ ਉਦਯੋਗਿਕ ਵਿਕਾਸ ਨੂੰ ਮੁੜ ਸੁਰਜੀਤ ਕਰੇਗਾ ਅਤੇ ਵਿੱਤੀ ਬੋਝ ਨੂੰ ਘਟਾਏਗਾ, ਮਾਨ ਸਰਕਾਰ ਉਦਯੋਗ ਹਿਤੈਸ਼ੀ ਹੈ: ਸੰਜੀਵ ਅਰੋੜਾ ਅਰੋੜਾ ਨੇ ਪਿਛਲੀਆਂ ਸਰਕਾਰਾਂ ਵਲੋਂ ਕੀਤੀ ਗਈ ਅਣਗਹਿਲੀ ਨੂੰ ਕੀਤਾ ਉਜਾਗਰ, ਆਪ ਦੀਆਂ ਵਪਾਰ-ਪੱਖੀ ਨੀਤੀਆਂ ਦੀ ਕੀਤੀ ਸ਼ਲਾਘਾ 8% ਵਿਆਜ ਦਰ ਵਪਾਰਕ ਭਾਈਚਾਰੇ ਦੀਆਂ ਮੰਗਾਂ ਨਾਲ ਮੇਲ ਖਾਂਦੀ...








