ਚੁੱਘ ਨੇ ECI ਦੇ ਦਖਲ ਦੀ ਤੁਰੰਤ ਮੰਗ ਕੀਤੀ ਨਵੀਂ ਦਿੱਲੀ, 15 ਜਨਵਰੀ : ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ 'ਤੇ ਚੋਣਾਂ ਦੇ ਸਾਰੇ ਨਿਯਮਾਂ ਦੀ ਉਲੰਘਣਾ ਕਰਨ ਅਤੇ ਦਿੱਲੀ ਦੇ ਲੋਕਾਂ ਨੂੰ ਮੂਰਖ ਬਣਾਉਣ ਲਈ ਸਸਤੀ ਹਰਕਤਾਂ 'ਤੇ ਝੁੱਕਣ ਲਈ ਆਲੋਚਨਾ ਕੀਤੀ। ਇੱਕ...








