ਪਛਵਾੜਾ ਖਾਣ ਪੰਜਾਬ ਰਾਜ ਪਾਵਰ ਕਾਰੋਪੋਰੇਸ਼ਨ ਨੂੰ ਪ੍ਰਤੀ ਲੱਖ ਮੀਟ੍ਰਿਕ ਟਨ ਕੋਲੇ ਪਿੱਛੇ 11 ਕਰੋੜ ਰੁਪਏ ਦੀ ਬੱਚਤ ਖਾਣ ਤੋਂ ਪੀ.ਐਸ.ਪੀ.ਸੀ.ਐਲ ਨੇ ਹੁਣ ਤੱਕ ਪ੍ਰਾਪਤ ਕੀਤਾ 92 ਲੱਖ ਮੀਟ੍ਰਿਕ ਟਨ ਕੋਲਾ ਚੰਡੀਗੜ੍ਹ, 30 ਨਵੰਬਰ ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਇਥੇ ਦੱਸਿਆ ਕਿ ਪੰਜਾਬ ਰਾਜ ਪਾਵਰ...








