ਬਲਤੇਜ ਪੰਨੂ ਨੂੰ ਬਣਾਇਆ 'ਨਸ਼ਾ ਮੁਕਤੀ ਮੋਰਚਾ' ਦਾ ਮੁੱਖ ਬੁਲਾਰਾ, ਹਰੇਕ ਜ਼ੋਨ ਲਈ ਮਜ਼ਬੂਤ ਕੋਆਰਡੀਨੇਟਰ ਕੀਤੇ ਨਿਯੁਕਤ ਪੰਜਾਬ ਦੇ 5 ਜ਼ੋਨਾਂ ਲਈ ਕੋਆਰਡੀਨੇਟਰ ਨਿਯੁਕਤ- ਸੋਨੀਆ ਮਾਨ ਨੂੰ ਮਾਝਾ ਜ਼ੋਨ, ਨਯਨ ਛਾਬੜਾ (ਦੋਆਬਾ), ਜਗਦੀਪ ਜੱਗਾ (ਮਾਲਵਾ ਪੂਰਬੀ), ਚੁਸਪਿੰਦਰ ਚਹਿਲ (ਮਾਲਵਾ ਪੱਛਮੀ) ਅਤੇ ਸੁਖਦੀਪ ਢਿੱਲੋਂ (ਮਾਲਵਾ...








