ਚੰਡੀਗੜ੍ਹ ਨੇ ਪੰਜਾਬ ਦੀ 2298 ਏਕੜ ਜ਼ਮੀਨ ਜ਼ਬਰਦਸਤੀ ਹੜੱਪ ਲਈ ਹੈ, ਪੰਜਾਬ ਸਰਕਾਰ ਇਸ ਨੂੰ ਤੁਰੰਤ ਵਾਪਸ ਲਵੇ। - ਸੁਖਨਾ ਈਐਸਜ਼ੈੱਡ ਦਾ ਪ੍ਰਸਤਾਵ ਦੇ ਕੇ, ਪੰਜਾਬ ਸਰਕਾਰ ਚੰਡੀਗੜ੍ਹ ਦੀ ਜ਼ਮੀਨ ਹੜੱਪਣ ਦੀ ਗੈਰ ਕਾਨੂੰਨੀ ਕਾਰਵਾਈ ਨੂੰ ਕਾਨੂੰਨੀ ਤੌਰ 'ਤੇ ਪ੍ਰਮਾਣਿਤ ਕਰ ਰਹੀ ਹੈ। ਚੰਡੀਗੜ੍ਹ, 26 ਨਵੰਬਰ ਯੂਟੀ ਚੰਡੀਗੜ੍ਹ ਨੇ ਪੰਜਾਬ...








