•ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਕੂਲੀ ਸਿੱਖਿਆ ਨੂੰ ਸਮੇਂ ਦੀ ਹਾਣੀ ਬਣਾਉਣ ਲਈ ਸਿੱਖਿਆ ਬੋਰਡ ਦੇ ਕਦਮ ਦੀ ਕੀਤੀ ਸ਼ਲਾਘਾ ; ਕਿਹਾ, “ਏ.ਆਈ. ਨਾਲ ਬਦਲੇਗੀ ਕਲਾਸਰੂਮਾਂ ਦੀ ਨੁਹਾਰ” • ਪੀ.ਐਸ.ਈ.ਬੀ. ਵੱਲੋਂ ਕੌਮੀ ਪੱਧਰੀ ਏ.ਆਈ. ਕਾਨਫਰੰਸ ਦੀ ਮੇਜ਼ਬਾਨੀ; ਚੇਅਰਮੈਨ ਡਾ. ਅਮਰਪਾਲ ਨੇ ਭਵਿੱਖਮੁਖੀ ਤੇ ਨੈਤਿਕ ਕਦਰਾਂ ਕੀਮਤਾਂ ਵਾਲੇ ਡਿਜੀਟਲ...





