ਸਿਹਤ ਵਿਭਾਗ, ਯੂ.ਟੀ. ਚੰਡੀਗੜ੍ਹ ਨੇ ਅੱਜ ਆਪਣੀ ਇੰਟੈਗ੍ਰੇਟਡ ਹੈਲਥ ਸਕ੍ਰੀਨਿੰਗ ਕੈਂਪੇਨ ਦੇ ਤਹਿਤ ਸੈਕਟਰ 25 ਸਥਿਤ ਡਿਸਪੈਂਸਰੀ ਵਿਖੇ ਸਿਹਤ ਕੈਂਪ ਆਯੋਜਿਤ ਕੀਤਾ। ਇਸ ਮੁਹਿੰਮ ਦਾ ਉਦੇਸ਼ ਬਿਮਾਰੀਆਂ ਦੀ ਜਲਦੀ ਪਹਿਚਾਣ ਸੁਨਿਸ਼ਚਿਤ ਕਰਨਾ ਅਤੇ ਕਮਜ਼ੋਰ ਅਤੇ ਵੰਚਿਤ ਵਰਗਾਂ ਤੱਕ ਸੰਪੂਰਨ ਸਿਹਤ ਸੇਵਾਵਾਂ ਪਹੁੰਚਾਉਣਾ ਹੈ। ਕੈਂਪ ਵਿੱਚ...




