by abcpunjab | ਅਕਤੂਃ 25, 2024 | breaking news, daily, politics
ਚੰਡੀਗੜ੍ਹ, 25 ਅਕਤੂਬਰ ਵਿਰੋਧੀ ਧਿਰ ਦੇ ਨੇਤਾ, ਪ੍ਰਤਾਪ ਸਿੰਘ ਬਾਜਵਾ ਨੇ ਅੱਜ ਭਾਜਪਾ ਅਤੇ ‘ਆਪ’ ਸਰਕਾਰਾਂ ਦੀ ਤਿੱਖੀ ਆਲੋਚਨਾ ਕੀਤੀ ਜਿਸ ਨੂੰ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਨਾਲ “ਗਿਣਤੀਬੱਧ ਵਿਸ਼ਵਾਸਘਾਤ” ਕਰਾਰ ਦਿੱਤਾ ਕਿਉਂਕਿ ਝੋਨੇ ਦੀ ਖਰੀਦ ਵਿੱਚ ਗੜਬੜ ਹੋ ਰਹੀ ਹੈ। ਬਾਜਵਾ ਨੇ ਮੰਡੀਆਂ ਵਿੱਚ...
by abcpunjab | ਅਕਤੂਃ 25, 2024 | breaking news, daily, politics, Uncategorized
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਾਕਾਮੀ ਲਈ ਕੀਤੀ ਆਲੋਚਨਾ ਚੰਡੀਗੜ੍ਹ, 25 ਅਕਤੂਬਰ, 2024 ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਲਈ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਅਨਾਜ ਮੰਡੀ ਦਾ ਦੌਰਾ...
by abcpunjab | ਅਕਤੂਃ 25, 2024 | breaking news, daily, politics
ਭਾਜਪਾ ਆਗੂ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਗੁੰਮਰਾਹ ਕਰਨ ਲਈ ਝੂਠੇ ਬਿਆਨ ਦੇ ਰਹੇ ਹਨ – ਅਮਨ ਅਰੋੜਾ ਕਿਹਾ – ਅਨਾਜ ਸੰਭਾਲਣ ਦੀ ਜ਼ਿੰਮੇਵਾਰੀ ਕੇਂਦਰ ਦੀ ਹੈ, ਜੇਕਰ ਉਹ ਪੰਜਾਬ ਸਰਕਾਰ ਦੀ ਸਿੰਗਲ ਕਸਟਡੀ ਵਿਚ ਰੱਖਣਾ ਚਾਹੁੰਦੀ ਹੈ ਤਾਂ ਹਲਫੀਆ ਬਿਆਨ ਦੇਵੇ ਕਿ ਸਾਨੂੰ ਨੁਕਸਾਨ ਨਹੀਂ ਝੱਲਣਾ ਪਵੇਗਾ ਮਿਲਿੰਗ ਨੀਤੀ ਅਨੁਸਾਰ...
by abcpunjab | ਅਕਤੂਃ 25, 2024 | breaking news, daily, politics
ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪੰਜਾਬ, ਸਿੱਖਾਂ ਅਤੇ ਉਹਨਾਂ ਦੇ ਮਾਮਲਿਆਂ ਨੂੰ ਬਹੁਤ ਸਮਾਂ ਪਹਿਲਾਂ ਹੀ ਨਜਰ ਅੰਦਾਜ਼ ਕਰ ਦਿੱਤਾ ਹੈ: ਕੰਗ ਆਪ ਨੇ ਬਾਦਲ ਪਰਿਵਾਰ ਅਤੇ ਰਾਜਾ ਵੜਿੰਗ ਦੀ ਕੀਤੀ ਆਲੋਚਨਾ ਕਿਹਾ- ਸਿੱਖ ਸੰਸਥਾਵਾਂ ਸਿਆਸੀ ਲਾਹਾ ਲੈਣ ਦਾ ਟੂਲ ਨਹੀਂ ਹਨ, ਬਾਦਲ ਅਤੇ ਵੜਿੰਗ ਵਰਗੇ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ:...
by abcpunjab | ਅਕਤੂਃ 25, 2024 | breaking news, daily, politics
ਬੀਜੇਪੀ ਨੇ ਖੁਦ ਮੰਡੀਆਂ ‘ਚ ਸੰਕਟ ਪੈਦਾ ਕੀਤਾ, ਹੁਣ ਕੈਪਟਨ ਨੂੰ ਮਗਰਮੱਛ ਦੇ ਹੰਝੂ ਵਹਾਉਣ ਲਈ ਭੇਜਿਆ : ਹਰਪਾਲ ਚੀਮਾ ਜੇਕਰ ਕੈਪਟਨ ਨੂੰ ਕਿਸਾਨਾਂ ਅਤੇ ਆੜ੍ਹਤੀਆਂ ਦੀ ਇੰਨੀ ਹੀ ਚਿੰਤਾ ਹੈ ਤਾਂ ਅੱਜ ਤੱਕ ਕੇਂਦਰ ਕੋਲ ਉਹਨਾਂ ਦੇ ਮੁੱਦੇ ਕਿਉਂ ਨਹੀਂ ਉਠਾਏ? – ਹਰਪਾਲ ਚੀਮਾ ਕਿਹਾ- ਕੈਪਟਨ ਅਕਸਰ ਗ੍ਰਹਿ ਮੰਤਰੀ ਅਤੇ...
by abcpunjab | ਅਕਤੂਃ 24, 2024 | breaking news, daily, politics
ਅਕਾਲੀ ਦਲ ਬਾਦਲ ਪੰਜਾਬ ਵਿਚ ਸਿਆਸੀ ਤੌਰ ‘ਤੇ ਕਮਜੋਰ ਹੋ ਗਿਆ ਹੈ; ਉਹ ਭਾਜਪਾ ਦੇ ਡਰ ਅੱਗੇ ਝੁਕ ਰਹੇ ਹਨ: ਪਵਨ ਕੁਮਾਰ ਟੀਨੂੰ ਆਪ ਦੇ ਉਮੀਦਵਾਰ ਚਾਰੋਂ ਸੀਟਾਂ ‘ਤੇ ਵੱਡੀ ਜਿੱਤ ਦਰਜ ਕਰਨਗੇ ਕਿਉਂਕਿ ਸਰਕਾਰ ਨੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ: ਟੀਨੂੰ ਚੰਡੀਗੜ੍ਹ, 24 ਅਕਤੂਬਰ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ...