by abcpunjab | ਜੁਲਾਈ 7, 2024 | breaking news, daily, election, politics
ਜਲੰਧਰ, 7 ਜੁਲਾਈ, 2024- ਆਗਾਮੀ ਵਿਧਾਨ ਸਭਾ ਚੋਣਾਂ ਲਈ ਪੰਜਾਬ ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ ਜੀ ਦੇ ਸਮਰਥਨ ਵਿੱਚ ਅੱਜ ਜਲੰਧਰ ਪੱਛਮੀ ਵਿੱਚ ਇੱਕ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ। ਇਸ ਸਮਾਗਮ ਵਿੱਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਸੁਰਿੰਦਰ ਕੌਰ ਜੀ ਦੇ ਹੱਕ ‘ਚ ਆਪਣੇ ਨੁਮਾਇੰਦੇ ਵਜੋਂ ਆਪਣਾ ਭਰੋਸਾ ਪ੍ਰਗਟਾਇਆ। ਪੰਜਾਬ ਅਤੇ...
by abcpunjab | ਜੁਲਾਈ 7, 2024 | breaking news, daily, politics
ਐਮ ਐਸ ਐ ਈ ਐਕਸਪੋਰਟ ਕੌਂਸਲ ਐਂਡ ਫੂਡ ਪ੍ਰੋਡਿਊਸਰਜ਼ ਦੀ ਰਿਪੋਰਟ ਦਾ ਦਿੱਤਾ ਹਵਾਲਾ ਜਿਸ ਵਿਚ ਦੱਸਿਆ ਕਿ ਸੂਬੇ ਵਿਚ ਨਿਵੇਸ਼ 2021-22 ਵਿਚ 23655 ਕਰੋੜ ਤੋਂ ਘੱਟ ਕੇ 2022-23 ਵਿਚ ਸਿਰਫ 3492 ਕਰੋੜ ਰਹਿ ਗਿਆ ਚੰਡੀਗੜ੍ਹ, 7 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ...
by abcpunjab | ਜੁਲਾਈ 7, 2024 | breaking news, daily, politics
ਸੁਰਿੰਦਰ ਕੌਰ ਦੇ ਬੇਟੇ ਕਰਨ ਨੇ ਆਪਣੀ ਮਾਂ ਦੇ ਅਹੁਦੇ ਦਾ ਫਾਇਦਾ ਉਠਾਉਂਦੇ ਹੋਏ ਕੋਕਾ ਕੋਲਾ ਤੋਂ ਕਮਰਸ਼ੀਅਲ ਜ਼ਮੀਨ ਖਰੀਦੀ ਅਤੇ ਹੁਣ ਗੈਰ-ਕਾਨੂੰਨੀ ਤੌਰ ‘ਤੇ ਉਸ ਨੂੰ ਰਿਹਾਇਸ਼ੀ ਬਣਾ ਕੇ ਵੇਚ ਰਿਹਾ ਹੈ – ਪਵਨ ਕੁਮਾਰ ਟੀਨੂੰ ਸੁਰਿੰਦਰ ਕੌਰ ਨੇ ਉਸ ਜ਼ਮੀਨ ਨੂੰ ਨਿਗਮ ਦੀ ਮਨਜ਼ੂਰੀ ਤੋਂ ਬਿਨਾਂ ਸੀਵਰੇਜ ਸਿਸਟਮ ਨਾਲ...
by abcpunjab | ਜੁਲਾਈ 6, 2024 | breaking news, daily, politics, Uncategorized
ਮਾਨ ਦਾ ਕਾਂਗਰਸ ‘ਤੇ ਹਮਲਾ, ਕਿਹਾ- ਜੋ ਕਾਂਗਰਸ ਦੀ ਡਿਪਟੀ ਮੇਅਰ ਹੁੰਦਿਆਂ ਗਲੀਆਂ, ਨਾਲੀਆਂ ਤੇ ਸੀਵਰੇਜ ਦਾ ਕੰਮ ਨਹੀਂ ਕਰਵਾ ਸਕੀ, ਉਹ ਕਦੇ ਵੀ ਪੂਰੇ ਇਲਾਕੇ ਦੇ ਵਿਕਾਸ ਕਾਰਜ ਨਹੀਂ ਕਰਵਾ ਸਕਦੀ ਸ਼ੀਤਲ ਅੰਗੁਰਾਲ ‘ਤੇ ਮਾਨ ਨੇ ਕਿਹਾ- ਇਸ ਨੂੰ ਅਜਿਹਾ ਸਬਕ ਸਿਖਾਓ ਕਿ ਕੋਈ ਮੁੜ ਇਸ ਤਰ੍ਹਾਂ ਅਸਤੀਫ਼ਾ ਦੇਣ ਦੀ ਹਿੰਮਤ ਨਾ...
by abcpunjab | ਜੁਲਾਈ 6, 2024 | breaking news, daily, politics
ਚੰਡੀਗੜ੍ਹ, 6 ਜੁਲਾਈ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਤੋਂ ਫ਼ੰਡ ਜਾਰੀ ਕਰਵਾਉਣ ਲਈ ਢਿੱਲੀ ਪਹੁੰਚ ਅਪਣਾਉਣ ਲਈ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ। ਇੱਕ ਖ਼ਬਰ ਦਾ ਹਵਾਲਾ ਦਿੰਦਿਆਂ ਬਾਜਵਾ ਨੇ ਕਿਹਾ ਕਿ ਭਾਜਪਾ ਦੀ ਅਗਵਾਈ...
by abcpunjab | ਜੁਲਾਈ 6, 2024 | breaking news, daily, politics, Uncategorized
ਅਜ਼ਾਦ ਉਮੀਦਵਾਰ ਅਜੈਵੀਰ ਵਾਲਮੀਕੀ ਅਤੇ ਦੀਪਕ ਭਗਤ ਆਪ ‘ਚ ਸ਼ਾਮਲ ਮੁੱਖ ਮੰਤਰੀ ਭਗਵੰਤ ਮਾਨ ਨੇ ਦੋਵਾਂ ਆਗੂਆਂ ਨੂੰ ਪਾਰਟੀ ਵਿੱਚ ਕਰਵਾਇਆ ਸ਼ਾਮਲ, ਕੀਤਾ ਸਵਾਗਤ ਮੋਹਿੰਦਰ ਭਗਤ ਇਕ ਇਮਾਨਦਾਰ ਆਗੂ, ਉਨ੍ਹਾਂ ਦੇ ਵਿਧਾਇਕ ਬਣਨ ਤੋਂ ਬਾਅਦ ਜਲੰਧਰ ਪੱਛਮੀ ਦਾ ਹੋਰ ਤੇਜ਼ੀ ਨਾਲ ਹੋਵੇਗਾ ਵਿਕਾਸ- ਭਗਵੰਤ ਮਾਨ ਜਲੰਧਰ, 6 ਜੁਲਾਈ ਆਮ...