‘ਜ਼ਖ਼ਮ 84 ਦੇ’ ਕੰਨਕਲੇਵ ਵਿੱਚ ਛੇ ਸੈਸ਼ਨਾਂ ਦੌਰਾਨ ਕਤਲੇਆਮ ਦੇ ਵੱਖ-ਵੱਖ ਪਹਿਲੂਆਂ, ਇਨਸਾਫ਼ ਦੀ ਲੜਾਈ ਅਤੇ ਪੀੜਤਾਂ ਦੇ ਮੁੜ ਵਸੇਬੇ ’ਤੇ ਹੋਵੇਗੀ ਵਿਚਾਰ-ਚਰਚਾ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਜ਼ਖ਼ਮ ਨਾ ਤਾਂ ਕਦੇ ਭੁੱਲਣ ਵਾਲੇ ਹਨ ਅਤੇ ਨਾ ਹੀ ਇਨ੍ਹਾਂ ਨੂੰ ਭਰਿਆ ਜਾ ਸਕਦਾ ਹੈ। ਚਾਰ ਦਹਾਕੇ ਤੋਂ ਵੱਧ ਪੁਰਾਣੀ ਇਸ ਕਤਲੇਆਮ ਦੀ...






