by abcpunjab | ਮਈ 22, 2024 | daily, politics, Uncategorized
ਭਗਵੰਤ ਮਾਨ ਨੇ ਕਿਹਾ, ਸੁਖਬੀਰ ਬਾਦਲ ਪਹਿਲਾਂ ਜਲਾਲਾਬਾਦ ਤੋਂ ਫਿਰ ਫ਼ਿਰੋਜ਼ਪੁਰ ਤੋਂ ਭੱਜੇ, ਇਸ ਵਾਰ ਜਨਤਾ ਇਨ੍ਹਾਂ ਦਾ ਪੰਜਾਬ ਦੀ ਰਾਜਨੀਤੀ ਵਿਚੋਂ ਸਫ਼ਾਇਆ ਕਰ ਦੇਵੇਗੀ ਮਾਨ ਨੇ ਕਾਕਾ ਬਰਾੜ ਦੇ ਨਾਲ ਮਲੋਟ, ਫ਼ਾਜ਼ਿਲਕਾ ਅਤੇ ਜਲਾਲਾਬਾਦ ਵਿੱਚ ਕੀਤਾ ਵੱਡਾ ਰੋਡ ਸ਼ੋਅ, ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ 13-0 ਨਾਲ ਜਿਤਾਉਣ ਦੀ ਕੀਤੀ...
by abcpunjab | ਮਈ 21, 2024 | breaking news, daily, politics, Uncategorized
ਭਗਵੰਤ ਮਾਨ ਨੇ ਬਾਦਲ ਪਰਿਵਾਰ ਦੀ ਮੌਜੂਦਾ ਸਥਿਤੀ ਨੂੰ ਬਿਆਨ ਕਰਦੀ ਸੁਣਾਈ ਕਿੱਕਲੀ-2 ਗੁਰਮੀਤ ਸਿੰਘ ਖੁੱਡੀਆਂ ਇੱਕ ਇਮਾਨਦਾਰ ਅਤੇ ਸਾਊ ਆਗੂ ਹਨ, ਇਹ ਲੋਕ ਸਭਾ ਵਿੱਚ ਤੁਹਾਡੇ ਸਿਆਣੇ ਨੁਮਾਇੰਦੇ ਵਜੋਂ ਕੰਮ ਕਰਨਗੇ: ਭਗਵੰਤ ਮਾਨ ਸੱਤਾ ਵਿੱਚ ਰਹਿੰਦਿਆਂ ਬਾਦਲਾਂ ਨੇ ਇੱਕ ਵੀ ਕੰਮ ਪੰਜਾਬ ਜਾਂ ਪੰਜਾਬੀਆਂ ਦੇ ਭਲੇ ਲਈ ਨਹੀਂ ਕੀਤਾ, ਇਨ੍ਹਾਂ...
by abcpunjab | ਮਈ 21, 2024 | breaking news, daily, politics, Uncategorized
ਵਿਰੋਧੀ ਰਾਸ਼ਨ ਸਕੀਮ ਬਾਰੇ ਝੂਠੀਆਂ ਅਫਵਾਹਾਂ ਫੈਲਾ ਰਹੇ ਹਨ- ਭਗਵੰਤ ਮਾਨ ‘ਆਪ’ ਪਹਿਲੀ ਸਰਕਾਰ, ਜੋ ਆਟਾ ਅਤੇ ਕਣਕ ਵਿਚ ਵਿਕਲਪ ਦੇ ਰਹੇ -ਭਗਵੰਤ ਮਾਨ ਪਹਿਲੀਆਂ ਸਰਕਾਰਾਂ 3 ਮਹੀਨਿਆਂ ਬਾਅਦ ਇਕ ਵਾਰ ਰਾਸ਼ਨ ਦਿੰਦੀਆਂ ਸਨ, ਮੇਰੀ ਸਰਕਾਰ ਹਰ ਮਹੀਨੇ ਰਾਸ਼ਨ ਲੋਕਾਂ ਦੇ ਘਰਾਂ ਤੱਕ ਪਹੁੰਚਾ ਰਹੀ ਹੈ-ਭਗਵੰਤ ਮਾਨ ਬਾਬਾ ਸਾਹਿਬ ਜੀ...
by abcpunjab | ਮਈ 21, 2024 | breaking news, daily, Uncategorized
ਸੈਨੇਟਰੀ ਇੰਸਪੈਕਟਰਾਂ ਅਤੇ ਸਵੈ-ਸਹਾਇਤਾ ਸਮੂਹਾਂ ਲਈ ਸਮਰੱਥਾ ਨਿਰਮਾਣ ਅਤੇ ਸਿਖਲਾਈ ਵਰਕਸ਼ਾਪ ਸਵੱਛਤਾ ਕੀ ਮੋਹਰ ਪਹਿਲਕਦਮੀ ਦੇ ਤਹਿਤ ਜਾਗਰੂਕਤਾ ਪੈਦਾ ਕਰਦਾ ਹੈ ਅਤੇ ਸੈਨੇਟਰੀ ਵੇਸਟ ਪ੍ਰਬੰਧਨ ਵਿੱਚ ਸੁਧਾਰ ਕਰਦਾ ਹੈ ਚੰਡੀਗੜ੍ਹ, 21 ਮਈ:-ਚੰਡੀਗੜ੍ਹ ਦੀ ਸਫ਼ਾਈ ਯਾਤਰਾ ‘ਤੇ ਸਥਾਈ ਪ੍ਰਭਾਵ ਪਾਉਣ ਦੇ ਉਦੇਸ਼ ਨਾਲ, MC ਚੰਡੀਗੜ੍ਹ...
by abcpunjab | ਮਈ 21, 2024 | breaking news, daily, politics, Uncategorized
ਸੁਖਬੀਰ ਸਿੰਘ ਬਾਦਲ ਪੰਜਾਬੀਆਂ ਨੂੰ ਜਾਅਲੀ ਐਂਟਰੀਆਂ ਪਾ ਕੇ ਸੂਬੇ ਵਿਚ ਸਾਰੀ ਖੇਤੀ ਜ਼ਮੀਨ ਨੂੰ ਨਹਿਰੀ ਪਾਣੀ ਲੱਗਣ ਦੇ ਦਾਅਵੇ ਦੇ ਆਧਾਰ ’ਤੇ ਪੰਜਾਬ ਦੇ ਪਾਣੀ ਹਰਿਆਣਾ ਤੇ ਦਿੱਲੀ ਨੂੰ ਦੇਣ ਦੀ ਆਪ ਸਰਕਾਰ ਦੀ ਸਾਜ਼ਿਸ਼ ਨੂੰ ਮੁੱਢੋਂ ਹੀ ਅਸਫਲ ਕਰਨ ਦੀ ਕੀਤੀ ਅਪੀਲ ਫਰੀਦਕੋਟ, 21 ਮਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ...
by abcpunjab | ਮਈ 21, 2024 | breaking news, daily, politics, Uncategorized
ਮਾਨ ਸਰਕਾਰ ਨੇ ਬੁਢਾਪਾ ਪੈਨਸ਼ਨ ਨਾ ਵਧਾ ਕੇ 30 ਲੱਖ ਬਜ਼ੁਰਗਾਂ ਅਤੇ ਵਿਧਵਾ ਭੈਣਾਂ ਨਾਲ ਕੀਤਾ ਧੋਖਾ : ਡਾ: ਸੁਭਾਸ਼ ਸ਼ਰਮਾ ਭਾਜਪਾ ਉਮੀਦਵਾਰ ਨੇ ਰੋਪੜ, ਕਾਠਗੜ੍ਹ, ਨੂਰਪੁਰ ਬੇਦੀ ਅਤੇ ਲਾਲਪੁਰ ਵਿੱਚ ਕੀਤਾ ਤੂਫਾਨੀ ਚੋਣ ਪ੍ਰਚਾਰ ਰੋਪੜ/ਨੂਰਪੁਰ ਬੇਦੀ : ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਅੱਜ...