by abcpunjab | ਮਈ 4, 2024 | breaking news, daily, entertainment, Uncategorized
ਸਾਰੇਗਾਮਾ ਅਤੇ ਹੰਬਲ ਮੋਸ਼ਨ ਪਿਕਚਰਜ਼ ਨੇ ਚੰਡੀਗੜ੍ਹ ਵਿੱਚ ਆਪਣੀ ਆਉਣ ਵਾਲੀ ਫਿਲਮ ਸ਼ਿੰਦਾ ਸ਼ਿੰਦਾ ਨੋ ਪਾਪਾ ਦੀ ਅਧਿਕਾਰਤ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਵਿੱਚ ਗਿੱਪੀ ਗਰੇਵਾਲ, ਹਿਨਾ ਖਾਨ, ਪ੍ਰਿੰਸ ਕਵਲਜੀਤ,, ਨਿਰਦੇਸ਼ਕ ਅਮਰਪ੍ਰੀਤ ਛਾਬੜਾ ਅਤੇ ਫਿਲਮ ਦੀ ਸਮੁੱਚੀ ਕਾਸਟ ਹਾਜ਼ਰ ਸੀ। ਕਨੇਡਾ ਅਤੇ ਭਾਰਤ ਦੋਵਾਂ ਦੇ ਜੀਵੰਤ...
by abcpunjab | ਮਈ 3, 2024 | breaking news, daily, Uncategorized
ਉਦਯੋਗਿਕ ਤੇ ਰੈਜ਼ੀਡੈਂਸ਼ੀਅਲ ਵੈਲਫੇਅਰ ਐਸੋਸੀਏਸ਼ਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਤੇ ਆਪ ਨੇ ਖਰੜ ਤੇ ਮੁਹਾਲੀ ਨੂੰ ਅਣਡਿੱਠ ਕੀਤਾ ਖਰੜ/ਮੁਹਾਲੀ, 3 ਮਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਹੀ ਗ੍ਰੇਟਰ ਮੁਹਾਲੀ ਇਲਾਕੇ ਦਾ ਵਿਕਾਸ ਕਰਵਾਇਆ ਜੋ...
by abcpunjab | ਮਈ 2, 2024 | breaking news, daily, election, politics, Uncategorized
ਲੁਧਿਆਣਾ, 2 ਮਈ : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਅੱਜ ਇੱਥੇ ਹਜ਼ਾਰਾਂ ਕਾਂਗਰਸੀ ਵਰਕਰਾਂ ਨੇ ਗਰਮਜ਼ੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਭਾਰਤ ਭੂਸ਼ਣ ਆਸ਼ੂ, ਰਾਕੇਸ਼ ਪਾਂਡੇ, ਕੈਪਟਨ ਸੰਦੀਪ ਸੰਧੂ, ਸੁਰਿੰਦਰ ਡਾਵਰ, ਸੰਜੇ...
by abcpunjab | ਮਈ 2, 2024 | breaking news, daily, politics, Uncategorized
ਜਗਰਾਉਂ ਦੇ ਕਾਂਗਰਸ ਨਗਰ ਕੌਂਸਲ ਦੇ ਪ੍ਰਧਾਨ ਅਮਰਜੀਤ ਸਿੰਘ ਮਾਲਵਾ ਕਈ ਮੌਜੂਦਾ ਕੌਂਸਲਰਾਂ ਸਮੇਤ ਹੋਏ ‘ਆਪ’ ‘ਚ ਸ਼ਾਮਲ ਲੁਧਿਆਣਾ ਤੋਂ ਅਕਾਲੀ ਦਲ ਬਾਦਲ ਦੇ ਕਈ ਜ਼ਿਲ੍ਹਾ ਪੱਧਰੀ ਆਗੂ ਵੀ ਹੋਏ ‘ਆਪ’ ‘ਚ ਸ਼ਾਮਲ ਹੋਏ ਲੁਧਿਆਣਾ ਸ਼ਹਿਰ ਦੇ ਕਈ ਸਾਬਕਾ ਅਕਾਲੀ, ਜ਼ਿਲ੍ਹਾ ਪੱਧਰੀ ਆਗੂ ਅਤੇ ਕਾਂਗਰਸੀ ਕੌਂਸਲਰ ਵੀ ਹੋਏ ਆਮ ਆਦਮੀ ਪਾਰਟੀ ਵਿੱਚ...
by abcpunjab | ਮਈ 1, 2024 | breaking news, daily, politics, Uncategorized
ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਿਸਾਨਾਂ ਜਾਂ ਗਰੀਬਾਂ ਦੀ ਗੱਲ ਨਹੀਂ ਕਰ ਰਹੇ ਸਗੋਂ ਇਕ ਧਾਰਮਿਕ ਭਾਈਚਾਰੇ ਦੇ ਲੋਕਾਂ ਨੂੰ ਦੂਜੇ ਖਿਲਾਫ ਲੜਾਉਣ ਲਈ ਭੜਕਾ ਰਹੇ ਹਨ ਕੁਰੂਕਸ਼ੇਤਰ ਵਿਚ ਇਨੈਲੋ ਦੀ ਰੈਲੀ ਪ੍ਰਭਾਵਸ਼ਾਲੀ ਰੈਲੀ ਨੂੰ ਕੀਤਾ ਸੰਬੋਧਨ, ਅਭੈ ਚੌਟਾਲਾ ਵੱਲੋਂ ਕੁਰੂਕਸ਼ੇਤਰ ਸੀਟ ਤੋਂ ਨਾਮਜ਼ਦਗੀ...
by abcpunjab | ਮਈ 1, 2024 | breaking news, daily, Uncategorized
ਪਾਰਕਿੰਗ ਫ਼ੀਸ ਲਈ QR ਕੋਡ ਰਾਹੀਂ ਡਿਜੀਟਲ ਭੁਗਤਾਨ ਪੇਸ਼ ਕਰਦਾ ਹੈ ਚੰਡੀਗੜ੍ਹ, 1 ਮਈ:- ਪਾਰਕਿੰਗ ਨੂੰ ਸੁਚਾਰੂ ਬਣਾਉਣ ਅਤੇ ਵਾਧੂ ਮਾਲੀਆ ਕਮਾਉਣ ਲਈ, ਨਗਰ ਨਿਗਮ ਚੰਡੀਗੜ੍ਹ ਨੇ ਕਿਊਆਰ ਕੋਡ ਰਾਹੀਂ ਡਿਜੀਟਲ ਭੁਗਤਾਨ ਸ਼ੁਰੂ ਕਰਨ ਤੋਂ ਬਾਅਦ ਪੇਡ ਪਾਰਕਿੰਗ ਪ੍ਰਣਾਲੀ ਨੂੰ ਨਵਾਂ ਰੂਪ ਦਿੱਤਾ ਹੈ, ਜਿਸ ਦਾ ਉਦੇਸ਼ ਕਿਸੇ ਵੀ ਕਿਸਮ ਦੇ...