by abcpunjab | ਦਸੰ. 27, 2023 | breaking news, daily, Uncategorized
ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ ਫਤਹਿਗੜ੍ਹ ਸਾਹਿਬ, 27 ਦਸੰਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਦੇ...
by abcpunjab | ਦਸੰ. 27, 2023 | breaking news, daily, Uncategorized
—ਜੀਰੋ ਲਾਇਨ ਤੱਕ ਜਵਾਨ ਧੂੰਦ ਵਿਚ ਦੁਸ਼ਮਣ ਦੇਸ਼ ਤੋਂ ਨਸ਼ੇ ਦੀ ਤਸਕਰੀ ਰੋਕਣ ਲਈ ਰੱਖ ਰਹੇ ਹਨ ਚੌਕਸੀ —ਪੰਜਾਬ ਸਰਕਾਰ ਵੱਲੋਂ ਮੁਹਈਆ ਕਰਵਾਏ ਬਾਰਡਰ ਪੈਟਰੋਲ ਵਹਿਕਲ ਗਸਤ ਲਈ ਹੋ ਰਹੇ ਹਨ ਵਰਦਾਨ ਸਿੱਧ ਫਾਜਿ਼ਲਕਾ, 27 ਦਸੰਬਰ ਹੱਡਾਂ ਨੂੰ ਠਾਰ ਦੇਣ ਵਾਲੀ ਕੜਾਕੇ ਦੀ ਠੰਡ ਅਤੇ ਸੰਘਣੀ ਧੂੰਦ ਵਿਚ ਬੀਤੀ ਰਾਤ 12 ਵਜੇ ਫਾਜਿ਼ਲਕਾ ਦੇ...
by abcpunjab | ਦਸੰ. 26, 2023 | breaking news, daily, Uncategorized
ਚੰਡੀਗੜ੍ਹ, 26 ਦਸੰਬਰ:- ਇਨਕਮ ਟੈਕਸ ਦੇ ਵਧੀਕ ਕਮਿਸ਼ਨਰ, ਟੀਡੀਐਸ ਰੇਂਜ, ਚੰਡੀਗੜ੍ਹ ਨੇ ਨਗਰ ਨਿਗਮ ਚੰਡੀਗੜ੍ਹ ਨਾਲ ਤਾਲਮੇਲ ਕਰਕੇ ਇੱਕ ਇਨਕਮ ਟੈਕਸ-ਟੀਡੀਐਸ/ਟੀਸੀਐਸ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਜਿਸ ਵਿੱਚ ਨਵੀਆਂ ਵਿਵਸਥਾਵਾਂ ਦੀ ਸ਼ੁਰੂਆਤ ਕੀਤੀ ਗਈ। ਇਹ ਸੈਮੀਨਾਰ ਕਾਨਫਰੰਸ ਹਾਲ, 6ਵੀਂ ਮੰਜ਼ਿਲ, ਐਮ.ਸੀ.ਸੀ. ਬਿਲਡਿੰਗ,...
by abcpunjab | ਦਸੰ. 26, 2023 | breaking news, daily, entertainment, Uncategorized
ਇਹ ਪ੍ਰੋਜੈਕਟ ਮੁੰਬਈ ਵਿੱਚ ਤਿਆਰ ਕੀਤਾ ਜਾਵੇਗਾ ਅਤੇ ਜਿਸਦੀ ਵੱਡੇ ਪੱਧਰ ਤੇ ਤਿਆਰੀ ਦੀ ਸ਼ੁਰੂਆਤ ਵੀ ਹੋ ਚੁਕੀ ਹੈ, ਇਸ ਪ੍ਰੋਜੈਕਟ ਦਾ ਸੰਗੀਤ ਮਸ਼ਹੂਰ ਮਿਊਜ਼ਿਕ ਡਾਇਰੇਕਟਰ ਜੈਦੇਵ ਕੁਮਾਰ ਦ੍ਵਾਰਾ ਤਿਆਰ ਕੀਤਾ ਗਿਆ ਹੈ ਜਿਸਨੂੰ ਅੰਗਦਪ੍ਰੀਤ ਸਿੰਘ ਜੀ ਨੇ ਨਿਰਮਿਤ ਕੀਤਾ ਹੈ। ਇਸਦੀਆਂ ਕੁੱਛ ਖਾਸ ਤਸਵੀਰਾਂ ਤੇ ਵੀਡਿਓਜ਼ ਦਰਸ਼ਕਾਂ ਨਾਲ...
by abcpunjab | ਦਸੰ. 26, 2023 | breaking news, daily, Uncategorized
ਵਿਧਾਇਕਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਪਟਿਆਲਾ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਸ਼ਹਿਰ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਚੰਡੀਗੜ੍ਹ, 26 ਦਸੰਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਆਉਂਦੇ ਦਿਨਾਂ ਵਿੱਚ ਹੋਰ ਕਰੋੜਾਂ ਰੁਪਏ ਖਰਚ ਕੇ ਪਟਿਆਲਾ ਦੇ ਸਰਬਪੱਖੀ...
by abcpunjab | ਦਸੰ. 26, 2023 | breaking news, daily, Uncategorized
ਸ਼ਹੀਦ ਊਧਮ ਸਿੰਘ ਦੇ ਵਾਰਸਾਂ ਨੂੰ ਸਮਾਜਕ ਅਤੇ ਆਰਥਕ ਨਾ ਬਰਾਬਰੀ ਖਿਲਾਫ ਉੱਠਣਾ ਚਾਹੀਦਾ:- ਜਗਰੂਪ ਬਨੇਗਾ ਦੀ ਪ੍ਰਾਪਤੀ ਅਤੇ ਮੁਫਤ ਵਿਦਿਆ ਗਰੰਟੀ ਲਈ ਸੰਘਰਸ਼ ਜਾਰੀ ਰੱਖਾਂਗੇ:- ਢਾਬਾਂ,ਧਰਮੂ ਵਾਲਾ ਫਾਜ਼ਿਲਕਾ 26 ਦਸੰਬਰ ( ) ਅੱਜ ਇਥੇ ਸਥਾਨਕ ਔਰਬਿਟ ਪੈਲੇਸ ਵਿਖੇ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ...