ਇਹ ਸਮਾਧਾਨ ਸ਼ਿਵਿਰ ਕੇਵਲ ਮਲੋਆ ਦੇ ਨਿਵਾਸੀਆਂ ਲਈ ਆਯੋਜਿਤ ਕੀਤਾ ਜਾ ਰਿਹਾ ਹੈ। ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਹਿਤ ਨਿਵਾਸੀ ਆਪਣੀਆਂ ਅਰਜ਼ੀਆਂ/ਸ਼ਿਕਾਇਤਾਂ
ਅੱਜ 14 ਮਈ, 2026 ਨੂੰ ਸ਼ਾਮ 5:30 ਵਜੇ ਤੱਕ ਜਾਂ ਕੱਲ੍ਹ 15 ਮਈ, 2026 ਨੂੰ ਸਵੇਰੇ 9:30 ਵਜੇ ਤੋਂ ਦੁਪਹਿਰ 3:30 ਵਜੇ ਤੱਕ ਕਮਿਊਨਿਟੀ ਸੈਂਟਰ ਮਲੋਆ ਵਿਖੇ ਮੌਜੂਦ ਟੀਮਾਂ ਨੂੰ ਜਮ੍ਹਾਂ ਕਰਵਾ ਸਕਦੇ ਹਨ।

×