ਪਿੰਡ ਲਾਲੇਆਨਾ, ਨਾਨਕਸਰ, ਢਾਬ ਗੁਰੂ ਕੀ, ਬਾਹਮਣ ਵਾਲਾ ਵਿਖੇ ਵੱਖ ਵੱਖ ਚੋਣ ਜਲਸਿਆਂ ਨੂੰ ਸਬੋਧਨ ਕਰਕੇ ਆਪ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ। ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਲੋਕਾਂ ਨੂੰ ਝਾੜੂ ਦੇ ਨਿਸ਼ਾਨ ਤੇ ਮੋਹਰ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਆਪ ਸਰਕਾਰ ਵਲੋਂ ਬਿਨਾਂ ਸ਼ਿਫਾਰਸ਼ ਬਿਨਾਂ ਪੈਸੇ ਦਿੱਤੀਆਂ ਨੌਕਰੀਆਂ, 300 ਯੂਨਿਟ ਮਾਫ਼ ਬਿਜਲੀ, ਨਹਿਰੀ ਪਾਣੀ ਸਪਲਾਈ, ਨਵੇਂ ਮੋਘੇ, ਪਾਈਪ ਲਾਈਨਾਂ, ਮੁਫ਼ਤ ਬੱਸ ਸਫ਼ਰ ਆਦਿ ਸਹੂਲਤਾਂ, ਖੇਤੀ ਬਿਜਲੀ ਸਪਲਾਈ ਦਿਨ ਵੇਲੇ ਸਮੇਤ ਆਪ ਸਰਕਾਰ ਦੇ ਕੀਤੇ ਹੋਏ ਕੰਮਾਂ ਦੀ ਬਦੌਲਤ ਲੋਕ ਵੱਧ ਤੋ ਵੱਧ ਗਿਣਤੀ ਚ ਆਪ ਉਮੀਦਵਾਰਾਂ ਨੂੰ ਜਿਤਾਉਣ, ਸਰਦਾਰ ਸੰਧਵਾਂ ਨੇ ਕਿਹਾ ਕਿ ਆਪ ਉਮੀਦਵਾਰਾਂ ਦੀ ਚੜ੍ਹਤ ਕਾਰਨ 70 ਸਾਲ ਰਾਜ ਕਰਨ ਵਾਲਾ ਬਾਦਲ/ਕਾਂਗਰਸ ਗਠਜੋੜ ਲੋਕਾਂ ਸਾਹਮਣੇ ਨੰਗਾ ਹੋਇਆ ਹੈ ਜਿਸਦੀ ਬਦੌਲਤ ਕੋਟਕਪੂਰਾ ਤੋਂ ਬਾਦਲ ਦਲ ਅਤੇ ਕਾਂਗਰਸ ਦੇ ਆਗੂ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਗਾਈ ਖੜੇ ਲੋਕਾਂ ਨੇ ਖਬਰਾਂ ਅਤੇ ਸੋਸ਼ਲ ਮੀਡੀਆ ਤੇ ਦੇਖ ਹੀ ਲਏ ਹਨ, ਇਸ ਮੌਕੇ ਜ਼ਿਲਾ ਪ੍ਰੀਸ਼ਦ ਉਮੀਦਵਾਰ ਰਮਨਪ੍ਰੀਤ ਕੌਰ ਸੰਧਵਾਂ, ਬਲਾਕ ਸੰਮਤੀ ਉਮੀਦਵਾਰ ਕੋਟਕਪੂਰਾ ਦਿਹਾਤੀ ਜਗਸੀਰ ਸਿੰਘ ਜੱਗਾ,ਐਡਵੋਕਟ ਬੀਰਿੰਦਰ ਸਿੰਘ ਸੰਧਵਾਂ, ਮਨਪ੍ਰੀਤ ਸਿੰਘ ਧਾਲੀਵਾਲ, ਗੈਰੀ ਵੜਿੰਗ, ਹਰਦੀਪ ਸਿੰਘ, ਪਰਮਜੀਤ ਕੌਰ ਸੰਧਵਾਂ, ਪ੍ਰੀਤਮ ਸਿੰਘ ਸਰਪੰਚ ਸੰਧਵਾਂ,ਸੁਖਜੀਤ ਸਿੰਘ ਢਿੱਲਵਾਂ, ਜਸਵਿੰਦਰ ਸਿੰਘ ਲੱਕੀ ਖਾਲਸਾ ਸਰਪੰਚ, ਵਿਸ਼ਾਲ ਸਿੰਘ ਸਰਪੰਚ ਕੋਠੇ ਰਾਜੇ ਜੰਗ।ਬਹਾਦਰ ਸਿੰਘ ਸੰਧੂ ਲਾਲੇਆਨਾ, ਸਰਬਣ ਸਿੰਘ ਸੰਧੂ, ਬਾਲਕ ਦਾਸ, ਸਰਪੰਚ ਸੁਖਮੰਦਰ ਸਿੰਘ ਚਾਹਲ, ਗੁਰਦਾਸ ਸਿੰਘ ਚਾਹਲ, ਸ਼ਮਸ਼ੇਰ ਸਿੰਘ ਨਾਨਕਸਰ, ਦਲਜੀਤ ਸਿੰਘ ਸਰਪੰਚ, ਗੁਰਦੀਪ ਸ਼ਰਮਾ ਬਲਾਕ ਪ੍ਰਧਾਨ, ਜਸਪ੍ਰੀਤ ਸਿੰਘ ਚਾਹਲ, ਗੁਰਮੁਖ ਸਿੰਘ ਮੈਂਬਰ, ਸੰਦੀਪ ਸਿੰਘ, ਜਸਦੀਪ ਸਿੰਘ, ਬਲਜੀਤ ਸਿੰਘ ਨਾਨਕਸਰ, ਰਛਪਾਲ ਸਿੰਘ, ਅੰਗਰੇਜ਼ ਸਿੰਘ, ਤਰਸੇਮ ਸਿੰਘ, ਰਣਜੀਤ ਸਿੰਘ ਸਾਬਕਾ ਸਰਪੰਚ, ਹੈਪੀ, ਲਖਵੀਰ ਸਿੰਘ ਸਰਪੰਚ ਢਾਬ, ਸੁਖਚੈਨ ਸਿੰਘ ਢਾਬ, ਬੇਅੰਤ ਸਿੰਘ ਖਾਲਸਾ,ਕਾਲਾ ਸਿੰਘ ਢਾਬ, ਗੁਰਮੇਲ ਸਿੰਘ ਸੰਧੂ ਸਰਪੰਚ ਬਾਹਮਨਵਾਲਾ, ਬਲਤੇਜ ਸਿੰਘ ਮੈਂਬਰ, ਹਰਿੰਦਰ ਪਾਲ ਸਿੰਘ, ਕੁਲਵਿੰਦਰ ਸ਼ਰਮਾ, ਜੁਗਿੰਦਰ ਸ਼ਰਮਾ, ਸੋਮ ਨਾਥ ਸ਼ਰਮਾ, ਨਿਰੰਜਨ ਦਾਸ, ਰਣਜੀਤ ਸਿੰਘ, ਅਮਰਜੀਤ ਸਿੰਘ, ਹੁਕਮ ਚੰਦ, ਮਹਿੰਦਰ ਪਾਲ ਸ਼ਰਮਾ, ਗੁਲਜ਼ਾਰ ਸਿੰਘ, ਲਖਵੰਤ ਸਿੰਘ, ਬਲਦੇਵ ਸਿੰਘ, ਪ੍ਰਿਥੀ ਸਿੰਘ, ਗੁਰਮੀਤ ਸਿੰਘ, ਰੇਸ਼ਮ ਸਿੰਘ ਮੈਂਬਰ, ਪਰਮਜੀਤ ਸਿੰਘ ਪਰਮਾ ਮਾਨ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ, ਅਹੁਦੇਦਾਰ ਅਤੇ ਪਿੰਡ ਵਾਸੀ ਹਾਜ਼ਰ ਸਨ।
ਕੁਲਤਾਰ ਸਿੰਘ ਸੰਧਵਾਂ ਵੱਲੋਂ ਬਲਾਕ ਸੰਮਤੀ ਕੋਟਕਪੂਰਾ ਦਿਹਾਤੀ ਤੋਂ ਜਗਸੀਰ ਸਿੰਘ ਜੱਗਾ ਅਤੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸੰਧਵਾਂ ਤੋਂ ਬੀਬੀ ਰਮਨਪ੍ਰੀਤ ਕੌਰ ਦੇ ਹੱਕ ਵਿੱਚ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ।
by abcpunjab | ਦਸੰ. 9, 2025 | breaking news, daily | 0 comments