ਸ. ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਕੌਂਸਲ ਮੈਂਬਰਾਂ ਦੀ ਦੂਜੀ ਸੂਚੀ ਜਾਰੀ

by | Sep 3, 2026 | breaking news, daily, politics | 0 comments

ਸ. ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਕੌਂਸਲ ਮੈਂਬਰਾਂ ਦੀ ਦੂਜੀ ਸੂਚੀ ਜਾਰੀ।
7 ਜਿਲਿਆਂ ਦੇ ਜਨਰਲ ਕੌਂਸਲ ਮੈਂਬਰਾਂ ਦਾ ਐਲਾਨ।
ਪਾਰਟੀ ਵਿੱਚ ਮਿਹਨਤ ਕਰਨ ਵਾਲੇ ਆਗੂਆਂ ਨੂੰ ਦਿੱਤਾ ਬਣਦਾ ਸਨਮਾਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਪਾਰਟੀ ਦੇ ਜਨਰਲ ਕੌਂਸਲ ਮੈਂਬਰਾਂ ਦੀ 7 ਜਿ਼ਲਿਆਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ।

ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਡਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅੱਜ 7 ਜਿ਼ਲਿਆਂ ਦੇ ਜਨਰਲ ਕੌਂਸਲ ਦੇ ਮੈ਼ਬਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਬਾਕੀ ਰਹਿ ਗਏ ਮੈਂਬਰਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ। ਡਾ. ਚੀਮਾ ਨੇ ਦੱਸਿਆ ਕਿ ਜਿਹੜੇ 7 ਜਿ਼ਲਿਆਂ ਦੇ ਜਨਰਲ ਕੌਂਸਲ ਦੇ ਮੈਂਬਰ ਨਿਯੁਕਤ ਕੀਤੇ ਗਏ ਹਨ ਉਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ :

ਜਿਲਾ ਫਿਰੋਜਪੁਰ
ਹਲਕਾ ਫਿਰੋਜ਼ਪੁਰ ਸ਼ਹਿਰੀ ਸ. ਰਛਪਾਲ ਸਿੰਘ ਖਾਈ ਫੇਮੇਕੀ, ਸ਼੍ਰੀ ਪੁਸ਼ਪਿੰਦਰ ਨੰਦਾ ਖਾਈ ਫੇਮੇਕੀ, ਸ. ਮੇਜਰ ਸਿੰਘ ਗੁਲਾਮੀ ਵਾਲਾ, ਸ. ਬਲਿਹਾਰ ਸਿੰਘ ਫਿਰੋਜ਼ਪੁਰ, ਹਲਕਾ ਫਿਰੋਜ਼ਪੁਰ ਦਿਹਾਤੀ(ਐਸ.ਸੀ) ਸ. ਸਤਪਾਲ ਸਿੰਘ ਤਲਵੰਡੀ ਭਾਈ ਸ. ਦਰਸ਼ਨ ਸਿੰਘ ਸੇਰਖਾਂ, ਸ. ਭੁਪਿੰਦਰ ਸਿੰਘ ਫਰੀਦੇਵਾਲਾ, ਸ. ਚਮਕੌਰ ਸਿੰਘ ਟਿੱਬੀ ਕਲਾਂ, ਸ. ਰਸ਼ਪਾਲ ਸਿੰਘ ਕਰਮੂਵਾਲਾ, ਹਲਕਾ ਗੁਰੂਹਰਸਹਾਏ ਸ਼੍ਰੀ ਅਸ਼ੋਕ ਕੁਮਾਰ ਸੈਦੇ ਕੇ ਮੋਹਨ, ਸ. ਸਤਨਾਮ ਸਿੰਘ ਗੁੱਦੜ ਪੰਜਗਰਾਈ, ਸ਼੍ਰੀ ਪਵਨ ਦੱੁਗਲ ਖੁੰਦੜ ਉਤਾੜ, ਸ. ਬਲਜੀਤ ਸਿੰਘ ਮਿਰਜਾ ਲੱਖੋਕੇ, ਹਲਕਾ ਜ਼ੀਰਾ ਸ. ਲਖਬੀਰ ਸਿੰਘ ਕਿੱਲੀ ਗੁੱਦਾ, ਸ. ਸੁਖਵਿੰਦਰ ਸਿੰਘ ਜੌੜਾ, ਸ. ਹਰਪ੍ਰੀਤ ਸਿੰਘ ਗੋਗੋਆਣੀ, ਸ. ਸ਼ਮਸ਼ੇਰ ਸਿੰਘ ਮਨਸੂਰਵਾਲ।

ਜਿਲਾ ਫਾਜਿਲਕਾ
ਹਲਕਾ ਜਲਾਲਾਬਾਦ ਸ. ਬਲਤੇਜ ਸਿੰਘ ਜਲਾਲਾਬਾਦ, ਸ. ਗੁਰਲਾਲ ਸਿੰਘ ਜਲਾਲਾਬਾਦ, ਸ. ਸੁਖਦੇਵ ਸਿੰਘ ਮੰਡੀ ਅਰਨੀਵਾਲਾ ਸ਼ੇਖ ਸੁਭਾਨ, ਸ. ਸੁਖਪਾਲਵੀਰ ਸਿੰਘ ਜਲਾਲਾਬਾਦ, ਸ. ਹਰਮੀਤ ਸਿੰਘ ਜਲਾਲਾਬਾਦ, ਸ. ਕਸ਼ਮੀਰ ਸਿੰਘ ਚੱਕ ਖੰਡੂਜ ਕਾਨਿਆਵਾਲੀ, ਹਲਕਾ ਬੱਲੂਆਣਾ(ਐਸ.ਸੀ) ਸ. ਰਜਿੰਦਰ ਸਿੰਘ ਬਰਾੜ, ਸ. ਸੁਖਮੰਦਰ ਸਿੰਘ ਢਿੱਲੋਂ ਭਾਗਸਰ, ਸ੍ਰੀ ਪ੍ਰਦੀਪ ਸਰਦਾਰਪੁਰਾ, ਸ਼੍ਰੀ ਪਿਰਥੀ ਰਾਮ, ਹਲਕਾ ਅਬੋਹਰ ਸ. ਰਵੀਦੀਪ ਸਿੰਘ ਅੜਿੱਚੀ, ਸ. ਰਜਿੰਦਰਪਾਲ ਸਿੰਘ ਬਰਾੜ, ਸ਼੍ਰੀ ਅਜੈ ਬਿਸ਼ਨੋਈ, ਸ਼੍ਰੀ ਕਸ਼ਮੀਰ ਲਾਲ ਸ਼ਾਮਾ, ਹਲਕਾ ਫਾਜਲਿਕਾ ਸ. ਬਲਬੀਰ ਸਿੰਘ ਝੰਗੜ ਭੈਣੀ, ਸ੍ਰੀ ਦੇਸ ਰਾਜ ਜੰਡ ਵਾਲੀਆ, ਸ. ਤੇਜਵੰਤ ਸਿੰਘ ਟੀਟਾ ਸਾਬਕਾ ਚੇਅਰਮੈਨ ਅਤੇ ਸ. ਮਲਕੀਤ ਸਿੰਘ ਸਾਬਕਾ ਚੇਅਰਮੈਨ।

ਜਿਲਾ ਲੁਧਿਆਣਾ
ਹਲਕਾ ਗਿੱਲ (ਐਸ.ਸੀ) ਸ. ਇਕਬਾਲ ਸਿੰਘ ਲੁਧਿਆਣਾ, ਸ. ਭੁਪਿੰਦਰ ਸਿੰਘ ਬਾਰਨਹਾੜਾ, ਸ. ਸੁਭਿੰਦਰ ਸਿੰਘ ਖੋਸਾ, ਸ. ਸੁਰਿੰਦਰਪਾਲ ਸਿੰਘ ਕੰਡਾ, ਹਲਕਾ ਦਾਖਾ ਸ. ਜਗਦੀਸ਼ ਸਿੰਘ ਗੋਰਸੀਆਂ, ਸ. ਸਵਰਨ ਸਿੰਘ ਛੱਜਾਵਾਲ, ਸ. ਲਖਵਿੰਦਰ ਸਿੰਘ ਕੋਠੇ ਪੋਨੇ, ਸ. ਗੁਰਦੀਪ ਸਿੰਘ ਸਵੱਦੀ, ਹਲਕਾ ਜਗਰਾਉਂ (ਐਸ.ਸੀ) ਸ. ਦੀਦਾਰ ਸਿੰਘ ਮਲਕ, ਸ. ਸ਼ਿਵਰਾਜ ਸਿੰਘ ਅਗਵਾੜ, ਸ. ਸਰਪ੍ਰੀਤ ਸਿੰਘ ਕਾਉਂਕੇ, ਸ. ਰਣਧੀਰ ਸਿੰਘ ਚਕਰ, ਸ. ਮਲਦੀਪ ਸਿੰਘ ਗਾਲਿਬ, ਹਲਕਾ ਆਤਮ ਨਗਰ ਸ. ਸਤਨਾਮ ਸਿੰਘ ਕੈਲੇ, ਸ. ਹਰਪ੍ਰੀਤ ਸਿੰਘ ਅਨੇਜਾ, ਸ. ਸੁਖਜੀਵਨ ਸਿੰਘ ਗਿੱਲ, ਸ. ਸਰਬਜੀਤ ਸਿੰਘ ਛਾਪਾ, ਸ. ਸੰਤੋਖ ਸਿੰਘ ਥਿੰਦ, ਹਲਕਾ ਪਾਇਲ (ਐਸ.ਸੀ) ਡਾ. ਸੁਰਿੰਦਰ ਸਿੰਘ ਸ਼ਾਹਪੁਰ, ਸ. ਹਰਪ੍ਰੀਤ ਸਿੰਘ ਰੌਣੀ, ਸ. ਹਰਦੇਵ ਸਿੰਘ ਸਿਆੜ, ਸ. ਕੁਲਦੀਪ ਸਿੰਘ ਉਚੀ ਦੌਦ, ਸ. ਰੁਪਿੰਦਰਪਾਲ ਸਿੰਘ ਬੇਗੋਵਾਲ, ਹਲਕਾ ਰਾਏਕੋਟ (ਐਸ.ਸੀ) ਸ. ਅਮਨਦੀਪ ਸਿੰਘ ਗਿੱਲ ਸ. ਮਨਪ੍ਰੀਤ ਸਿੰਘ ਨੱਥੋਵਾਲ, ਸ. ਗੁਰਸ਼ਰਨ ਸਿੰਘ ਗਰੇਵਾਲ, ਸ. ਕੰਵਲਜੀਤ ਸਿੰਘ, ਹਲਕਾ ਲੁਧਿਆਣਾ ਦੱਖਣੀ ਸ. ਹਰਮਿੰਦਰ ਸਿੰਘ ਗਿਆਸਪੁਰਾ, ਸ. ਹਰਵਿੰਦਰ ਸਿੰਘ ਸਿੱਧੂ ਨਿਊ ਸ਼ਿਮਲਾਪੁਰੀ, ਸ. ਗੁਰਜਿੰਦਰ ਸਿੰਘ ਘਟੋੜਾ, ਸ. ਇੰਦਰਜੀਤ ਸਿੰਘ ਲੋਟੇ, ਹਲਕਾ ਲੁਧਿਆਣਾ ਸੈਂਟਰਲ ਸ. ਹਰਮੋਹਿੰਦਰ ਸਿੰੰਘ ਸੇਠੀ, ਸ. ਗੁਰਵਿੰਦਰ ਸਿੰਘ ਨੰਦਾ, ਸ. ਅਜੀਤ ਸਿੰਘ ਨਿਊ ਸ਼ਿਵਾਜੀ ਨਗਰ, ਸ. ਗੁਰਿੰਦਰਪਾਲ ਸਿੰਘ ਬਾਂਗਾ, ਸ. ਹਰਜੀਤ ਸਿੰਘ ਰਾਜਾ ਨਿਊ ਮਾਧੋਪੁਰੀ, ਹਲਕਾ ਲੁਧਿਆਣਾ ਵੈਸਟ ਸ. ਜਗਮੋਹਨ ਸਿੰਘ ਭਿੰਡਰ, ਸ. ਗੁਰਿੰਦਰਜੀਤ ਸਿੰਘ ਕੰਗ, ਸ. ਗੁਰਮੇਲ ਸਿੰਘ ਪਰਦੇਸੀ, ਸ. ਗੁਰਦੀਪ ਸਿੰਘ, ਹਲਕਾ ਲੁਧਿਆਣਾ ਨੌਰਥ ਸ. ਪਰਲਾਦ ਸਿੰਘ ਢੱਲ, ਸ਼੍ਰੀ ਜੇ.ਜੇ ਅਰੋੜਾ, ਸ. ਹਰਨੇਕ ਸਿੰਘ ਗਿੱਲ, ਸ. ਗੁਰਬਚਨ ਸਿੰਘ ਸੰਧੂ ਨਗਰ, ਹਲਕਾ ਲੁਧਿਆਣਾ ਈਸਟ ਸ. ਬਲਵਿੰਦਰ ਸਿੰਘ ਬਾਜੜ, ਸ. ਕਮਲਜੀਤ ਸਿੰਘ ਨਿੱਕੂ ਗਰੇਵਾਲ, ਸ. ਗੁਰਦੇਵ ਸਿੰਘ ਪ੍ਰਧਾਨ, ਸ. ਤੇਜਾ ਸਿੰਘ ਖਾਲਸਾ, ਹਲਕਾ ਖੰਨਾ ਸ਼੍ਰੀ ਸ਼ਤੀਸ਼ ਵਰਮਾ ਖੰਨਾ, ਸ. ਹਰਦੀਪ ਸਿੰਘ ਹਨੀ ਰੋਸ਼ਾ, ਐਡਵੋਕੇਟ ਜਤਿੰਦਰਪਾਲ ਸਿੰਘ, ਸ. ਅਜਮੇਰ ਸਿੰਘ ਇਕੋਲਾਹੀ, ਹਲਕਾ ਸਮਰਾਲਾ ਸ. ਗੁਰਮੀਤ ਸਿੰਘ ਮਾਨੂਪੁਰ, ਸ. ਦੇਸਰਾਜ ਸਿੰਘ ਰਹੀਮਾਬਾਦ, ਸ. ਬਲਵਿੰਦਰ ਸਿੰਘ ਬੰਬ, ਸ. ਗੁਰਵਿੰਦਰ ਸਿੰਘ ਗਿੱਲ ਅਤੇ ਸ. ਗੁਰਦੇਵ ਸਿੰਘ ਛੌੜੀਆਂ।

ਜਿਲਾ ਮੋਗਾ
ਹਲਕਾ ਬਾਘਾਪੁਰਾਣਾ ਸ. ਜਗਮੋਹਨ ਸਿੰਘ ਜੈਸਿੰਘ ਵਾਲਾ, ਸ. ਜਤਿੰਦਰ ਸਿੰਘ ਬਿੱਟੂ ਚੰਨਵਾਲਾ, ਸ. ਕੁਲਦੀਪ ਸਿੰਘ ਮੱਲਕੇ, ਸ. ਹਰਮੇਲ ਸਿੰਘ ਮੌੜ, ਸ. ਅਮਰਜੀਤ ਸਿੰਘ ਮਾਣੂਕੇ, ਹਲਕਾ ਮੋਗਾ ਸ. ਕੁਲਦੀਪ ਸਿੰਘ ਜੋਗੇਵਾਲਾ, ਸ. ਗੁਰਚਰਨ ਸਿੰਘ ਕਾਲੀਏਵਾਲ, ਸ. ਸੁਰਜੀਤ ਸਿੰਘ ਸੰਧੂਆਵਾਲਾ, ਸ. ਸੁਲੱਖਣ ਸਿੰਘ ਚੜਿੱਕ, ਸ. ਬੂਟਾ ਸਿੰਘ ਸੋਸਣ, ਹਲਕਾ ਨਿਹਾਲ ਸਿੰਘ ਵਾਲਾ ਸ. ਸੁਖਦੇਵ ਸਿੰਘ ਦੜਾਕਾ, ਸ. ਸੁਰਜੀਤ ਸਿੰਘ ਰਣਸੀਹ, ਸ. ਸੁਖਮੰਦਰ ਸਿੰਘ ਮੱਦੋਕੇ, ਸ. ਜਗਦੇਵ ਸਿੰਘ ਕੌਕਰੀ, ਸ. ਗੁਰਮੇਲ ਸਿੰਘ ਤਖਤੂਪੁਰਾ, ਹਲਕਾ ਧਰਮਕੋਟ ਸ. ਸਕੱਤਰ ਸਿੰਘ ਪੰਨੂ, ਸ. ਜੋਗਿੰਦਰ ਸਿੰਘ ਸੰਧੂ, ਸ. ਭਗਵਾਨ ਸਿੰਘ ਵਿਰਕ, ਸ. ਸੁਖਵਿੰਦਰ ਸਿੰਘ ਦਾਤੇਵਾਲ।

ਜਿਲਾ ਮਾਨਸਾ
ਹਲਕਾ ਮਾਨਸਾ ਸ. ਆਤਮਜੀਤ ਸਿੰਘ ਕਾਲਾ ਮਾਨਸਾ, ਸ. ਅੰਗਰੇਜ਼ ਸਿੰਘ ਸਿੰਡਕ, ਸ. ਬਲਰਾਜ ਸਿੰਘ ਧਲੇਵਾ, ਸ. ਅਮਰੀਕ ਸਿੰਘ ਖੀਵਾ ਕਲਾਂ, ਹਲਕਾ ਸਰਦੂਲਗੜ੍ਹ ਸ. ਬਲਦੇਵ ਸਿੰਘ ਮੀਰਪੁਰ, ਸ. ਜਗਦੀਪ ਸਿੰਘ ਢਿਲੋਂ ਸਰਦੂਲਗੜ੍ਹ, ਸ. ਨਿਰਮਲ ਸਿੰਘ ਨਾਹਰਾਂ, ਸ. ਜਗਜੀਤ ਸਿੰਘ ਸੰਧੂ, ਹਲਕਾ ਬੁੱਢਲਾਡਾ ਸ. ਜੋਗਾ ਸਿੰਘ ਬੋਹਾ, ਸ. ਦਲਵੀਰ ਸਿੰਘ ਕੁਲਰੀਆ, ਸ. ਗੁਰਚਰਨ ਸਿੰਘ ਦਿਆਲਪੁਰ, ਸ. ਗੁਰਦੀਪ ਸਿੰਘ ਟੋਡਰਪੁਰ।

ਜਿਲਾ ਮੋਹਾਲੀ
ਹਲਕਾ ਮੋਹਾਲੀ ਸ. ਗੁਰਚਰਨ ਸਿੰਘ ਨਨੜਾ, ਸ. ਨਵਜੋਤ ਸਿੰਘ ਜੋਤੀ, ਸ. ਬਲਵਿੰਦਰ ਸਿੰਘ ਧਾਰਨੀ, ਸ. ਬਹਾਦਰ ਸਿੰਘ ਗਿੱਲ, ਸ. ਬਲਜਿੰਦਰ ਸਿੰਘ ਬੇਦੀ, ਹਲਕਾ ਖਰੜ ਸ. ਗੁਰਧਿਆਨ ਸਿੰਘ ਨਵਾਂਗਰਾਉਂ, ਸ. ਮਾਨ ਸਿੰਘ ਸੈਣੀ ਖਰੜ, ਰਾਣਾ ਸੰਦੀਪ ਕੁਮਾਰ ਝੰਜੇੜੀ, ਸ. ਮਨਮੋਹਣ ਸਿੰਘ ਮਾਵੀ ਬੜੌਦੀ, ਸ. ਮਨਜੀਤ ਸਿੰਘ ਮਹਿਤੋ ਕੁਰਾਲੀ ਅਤੇ ਹਲਕਾ ਡੇਰਾਬਸੀ ਸ. ਸੁਖਵਿੰਦਰ ਸਿੰਘ ਡੇਰਾਬਸੀ, ਸ਼੍ਰੀ ਮੰਗਤ ਰਾਮ ਹਰੀਪੁਰ ਹਿੰਦੂਆਂ, ਸ. ਬਹਾਦਰ ਸਿੰਘ ਝਾਰਮੜੀ ਅਤੇ ਸ. ਨਿਰਮਲ ਸਿੰਘ ਕੰਬੋਜ ਜੀਰਕਪੁਰ।

ਜਿਲਾ ਮਲੇਰਕੋਟਲਾ
ਹਲਕਾ ਮਲੇਰਕੋਟਲਾ ਸ਼੍ਰੀ ਅਜ਼ਾਦ ਸਿਦੀਕੀ ਮਲੇਰਕੋਟਲਾ, ਸ਼੍ਰੀ ਸਈਅਦ ਅਹਿਮਦ ਖਾਂਨ, ਮੁਹੰਮਦ ਅਖਤਰ, ਜਥੇਦਾਰ ਤਰਸੇਮ ਸਿੰਘ ਭੂਦਨ, ਹਲਕਾ ਅਮਰਗੜ੍ਹ ਸ. ਸੁਖਜੀਵਨ ਸਿੰਘ ਸਰੌਦ, ਸ. ਬੀਰ ਸਿੰਘ ਤੋਲੇਵਾਲ, ਸ. ਜਰਨੈਲ ਸਿੰਘ ਮੋਮਨਾਬਾਦ।

Share News
ਕਾਰੋਬਾਰ ਖ਼ਬਰਾਂ

ਪੰਜਾਬ ਲਈ ਵੱਡੀ ਕਾਰਪੋਰੇਟ ਉਪਲਬਧੀ: Tynor ਨੂੰ Kedaara Capital ਤੋਂ ਮਿਲੇਗਾ $200 ਮਿਲੀਅਨ ਦਾ ਰਣਨੀਤਿਕ ਨਿਵੇਸ਼

ਪੰਜਾਬ ਦੇ ਕਾਰਪੋਰੇਟ ਖੇਤਰ ਲਈ ਇੱਕ ਮਹੱਤਵਪੂਰਨ ਵਿਕਾਸ ਦੇ ਤਹਿਤ, ਮੋਹਾਲੀ ਸਥਿਤ Tynor Orthotics, ਜੋ ਭਾਰਤ ਦਾ ਪ੍ਰਮੁੱਖ ਆਰਥੋਪੀਡਿਕ ਸਪੋਰਟ ਅਤੇ ਰਿਹੈਬਿਲਿਟੇਸ਼ਨ ਬ੍ਰਾਂਡ ਹੈ, ਨੂੰ Kedaara Capital ਵੱਲੋਂ $200 ਮਿਲੀਅਨ ਦਾ ਰਣਨੀਤਿਕ ਨਿਵੇਸ਼ ਮਿਲਣ ਜਾ ਰਿਹਾ ਹੈ। Tynor ਭਾਰਤ ਦਾ ਨੰਬਰ 1 ਡਾਕਟਰ-ਰਿਕਮੈਂਡਡ ਆਰਥੋਪੀਡਿਕ...

ਮੋਹਿੰਦਰ ਭਗਤ ਵੱਲੋਂ ਮਧੂ ਮੱਖੀ ਪਾਲਣ, ਰੇਸ਼ਮ ਪਾਲਣ ਅਤੇ ਖੁੰਭ ਉਤਪਾਦਨ ਨਾਲ ਸਬੰਧਤ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ

ਪੰਜਾਬ ਸਰਕਾਰ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਚਨਬੱਧ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੇ ਮੰਤਵ ਦੀ ਪੂਰਤੀ ਲਈ ਬਾਗ਼ਬਾਨੀ ਮੰਤਰੀ ਸ੍ਰੀ ਮੋਹਿੰਦਰ...

ਅਮਨ ਅਰੋੜਾ ਨੇ ਚਾਰ-ਰੋਜ਼ਾ ਭਾਰਤ ਟੈਕਸ-2026 ਵਿੱਚ ਪੰਜਾਬ ਨੂੰ ਪਸੰਦੀਦਾ ਟੈਕਸਟਾਈਲ ਹੱਬ ਵਜੋਂ ਉਭਾਰਿਆ

ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਾਨ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ ਤਿੰਨ ਟੈਕਸਟਾਈਲ ਕੇਂਦਰਿਤ ਨੀਤੀਆਂ, ਵਸਤਰ ਅਤੇ ਟੈਕਨੀਕਲ ਟੈਕਸਟਾਈਲ ਨੂੰ ਉਤਸ਼ਾਹਤ ਕਰਨ ਲਈ ਦਿੱਤੇ ਜਾ ਰਹੇ ਪ੍ਰੋਤਸਾਹਨ ਬਾਰੇ ਦੱਸਿਆ ਭਾਰਤ ਦੇ ਟੈਕਸਟਾਈਲ ਖੇਤਰ ਵਿੱਚ ਪੰਜਾਬ ਲਿਖ ਰਿਹੈ ਨਵਾਂ ਅਧਿਆਏ: ਅਮਨ ਅਰੋੜਾ ਸਾਲ 2022 ਤੋਂ ਹੁਣ ਤੱਕ...

ਸ਼ੇੇਰਿਅਤ’ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਏ ਸ਼ਾਨਦਾਰ ਸਮਾਗਮ ਅਤੇ ਮੁਸ਼ਾਇਰਾ

ਅਦਬ ਅਤੇ ਸ਼ਾਇਰੀ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਸ਼ੇਰਿਯਤ’ ਦੀ ਪਹਿਲੀ ਵਰ੍ਹੇਗੰਢ ਮੌਕੇ 31 ਮਈ 2026 ਨੂੰ ਸੈਕਟਰ 10-ਸੀ ਸਥਿਤ ਸਰਕਾਰੀ ਅਜਾਇਬਘਰ ਅਤੇ ਕਲਾ ਗੈਲਰੀ ਦੇ ਆਡੀਟੋਰੀਅਮ ਹਾਲ, ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਮੁਸ਼ਾਇਰਾ ਅਤੇ ਕਵੀ ਦਰਬਾਰ, ਸਿਰਜਣਹਾਰਾਂ ਦੇ ਅਧਿਕਾਰਾਂ...

ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ 10 ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ 12 ਸਰਕਾਰੀ ਮੁਲਾਜ਼ਮ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 19 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਅਪ੍ਰੈਲ ਮਹੀਨੇ ਦੌਰਾਨ 12 ਸਰਕਾਰੀ ਮੁਲਾਜ਼ਮਾਂ ਨੂੰ 10 ਵੱਖ-ਵੱਖ ਟਰੈਪ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ...

ਵਿਜੀਲੈਂਸ ਬਿਊਰੋ ਨੇ ਦੋ ਐਸ.ਡੀ.ਓਜ਼ ਅਤੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ, 15 ਮਈ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੀਐਸਪੀਸੀਐਲ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਐਸ.ਡੀ.ਓ. ਜਸਕਨਵਰਪ੍ਰੀਤ ਸਿੰਘ, ਐਸ.ਡੀ.ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ...

ਮੁੱਖ ਮੰਤਰੀ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਬਨਾਇਆ ਭ੍ਰਿਸ਼ਟਾਚਾਰ ਦਾ ਅੱਡਾ; ਸੀਬੀਆਈ ਛਾਪੇ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ: ਸੁਖਜਿੰਦਰ ਰੰਧਾਵਾ

ਮਾਮਲੇ ਦੀ ਹੋਵੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ; 'ਆਪ' ਸਰਕਾਰ ਦੱਸੇ ਕਿਉਂ ਪੈਦਾ ਹੋਈ ਇਹ ਸਥਿਤ਼? ਰੰਧਾਵਾ ਨੇ ਕਿਹਾ: ਸੀਬੀਆਈ ਛਾਪੇ ਨੇ ਮੁੱਖ ਮੰਤਰੀ ਮਾਨ ਦੀ "ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ" ਨੀਤੀ ਦਾ ਕੀਤਾ ਪਰਦਾਫਾਸ਼, ਸਰਕਾਰ ਦੇ ਕੰਮਕਾਜ 'ਤੇ ਉੱਠੇ ਗੰਭੀਰ ਸਵਾਲ ਚੰਡੀਗੜ੍ਹ, 12 ਮਈ, 2026 ਪੰਜਾਬ ਦੇ ਸਾਬਕਾ ਉਪ ਮੁੱਖ...