ਬਾਰਡਰ ਬੰਦ ਕਰਨ ਨਾਲ ਕੇਂਦਰ ਤੋਂ ਵੱਧ ਪੰਜਾਬ ਨੂੰ ਨੁਕਸਾਨ, ਇਸ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ-ਸੌਂਧ ਡਰਗਸ ਨਾਲ ਨਜਿੱਠਣ ਅਤੇ ਪੰਜਾਬ ਨੂੰ ਇੱਕਜੁਟ ਕਰਨ ਲਈ ਸਨਮਾਨਜਨਕ ਸੰਵਾਦ ਅਤੇ ਉਦਯੋਗਿਕ ਵਿਕਾਸ ਮਹੱਤਵਪੂਰਨ: ਤਰੁਣਪ੍ਰੀਤ ਸੌਂਧ ਚੰਡੀਗੜ, 20 ਮਾਰਚ ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ...







