ਚੰਡੀਗੜ੍ਹ ਪ੍ਰਸ਼ਾਸਨ ਨੇ ਪੰਜਾਬ ਯੂਨੀਵਰਸਿਟੀ ਦੇ ਡੀਐਸਟੀ-ਟੈਕਨਾਲੋਜੀ ਇਨੇਬਲਿੰਗ ਸੈਂਟਰ (ਡੀਐਸਟੀ-ਟੀਈਸੀ) ਦੇ ਸਹਿਯੋਗ ਨਾਲ, ਇੱਕ ਪ੍ਰਮੁੱਖ ਉੱਦਮੀ ਪਹਿਲਕਦਮੀ "ਕ੍ਰਿਏਟ ਯੂਅਰ ਸਟਾਰਟ-ਅੱਪ (ਸੀਵਾਈਐਸ)" ਸ਼ੁਰੂ ਕੀਤੀ ਹੈ - ਇੱਕ ਛੇ ਮਹੀਨਿਆਂ ਦਾ ਪ੍ਰੋਗਰਾਮ ਜੋ ਕਿ ਚਾਹਵਾਨ ਉੱਦਮੀਆਂ ਨੂੰ ਭਵਿੱਖ ਲਈ ਤਿਆਰ ਸਟਾਰਟਅੱਪ ਸੰਸਥਾਪਕਾਂ...








