ਚੰਡੀਗੜ੍ਹ, 10 ਫਰਵਰੀ:- ਸਿਟੀ ਮੇਅਰ ਸ੍ਰੀਮਤੀ ਹਰਪ੍ਰੀਤ ਕੌਰ ਬਬਲਾ ਨੇ ਸੀਨੀਅਰ ਡਿਪਟੀ ਮੇਅਰ ਸ. ਜਸਬੀਰ ਬੰਟੀ, ਡਿਪਟੀ ਮੇਅਰ ਸ੍ਰੀਮਤੀ ਡਾ. ਤਰੁਣਾ ਮਹਿਤਾ, ਕੌਂਸਲਰ ਗੁਰਪ੍ਰੀਤ ਗੱਪੀ ਅਤੇ ਪ੍ਰੇਮ ਲਤਾ ਸਮੇਤ ਮੈਡੀਕਲ ਅਫਸਰ ਸਿਹਤ ਡਾ: ਇੰਦਰਦੀਪ ਕੌਰ ਅਤੇ ਸਬੰਧਤ ਅਧਿਕਾਰੀਆਂ ਨੇ ਰਾਏਪੁਰ ਕਲਾਂ ਸਥਿਤ ਗਊਸ਼ਾਲਾ ਅਤੇ ਉਦਯੋਗਿਕ ਖੇਤਰ...








