Food
ਪੰਜਾਬ ਦੇ ‘ਚਿੱਟੇ ਛੋਲੇ’ ਅਤੇ ‘ਰਾਜਮਾਂਹ’ ਪਹੁੰਚੇ ਗਲੋਬਲ ਮਾਰਕੀਟ ਵਿੱਚ; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਐਸ.ਆਈ.ਏ.ਐਲ. ਪੈਰਿਸ 2026’ ਵਿਖੇ ਸੋਹਣਾ ਦੇ ਨਵੇਂ ਉਤਪਾਦ ਕੀਤੇ ਲਾਂਚ

ਪੰਜਾਬ ਦੇ ‘ਚਿੱਟੇ ਛੋਲੇ’ ਅਤੇ ‘ਰਾਜਮਾਂਹ’ ਪਹੁੰਚੇ ਗਲੋਬਲ ਮਾਰਕੀਟ ਵਿੱਚ; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਐਸ.ਆਈ.ਏ.ਐਲ. ਪੈਰਿਸ 2026’ ਵਿਖੇ ਸੋਹਣਾ ਦੇ ਨਵੇਂ ਉਤਪਾਦ ਕੀਤੇ ਲਾਂਚ

* ਹੁਣ ਦੁਨੀਆ ਭਰ ਦੇ ਲੋਕ ਲੈ ਸਕਣਗੇ ਪੰਜਾਬ ਦੇ ‘ਚਿੱਟੇ ਛੋਲੇ’ ਅਤੇ ‘ਰਾਜਮਾਂਹ’ ਦਾ ਸੁਆਦ: ਮੁੱਖ ਮੰਤਰੀ ਭਗਵੰਤ ਸਿੰਘ ਮਾਨ * ਮਾਰਕਫੈੱਡ ਦੇ ਗਲੋਬਲ ਪੱਧਰ 'ਤੇ ਪਸਾਰ ਨਾਲ ਕਿਸਾਨਾਂ, ਫੂਡ ਪ੍ਰੋਸੈਸਰਾਂ ਅਤੇ ਬਰਾਮਦਕਾਰਾਂ ਲਈ ਖੁੱਲ੍ਹਣਗੇ ਨਵੇਂ ਰਾਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ * ਵੈਲਿਊ ਐਡੀਸ਼ਨ ਅਤੇ ਮਜ਼ਬੂਤ ਬ੍ਰਾਂਡਿੰਗ...

9ਵੇਂ ਰਾਸ਼ਟਰੀਯ ਪੋਸ਼ਣ ਮਾਹ 2026 ਦੇ ਤਹਿਤ ਪੋਸ਼ਣ, ਸਿਹਤ ਅਤੇ ਸਮੁਦਾਇਕ ਜਾਗਰੂਕਤਾ ਨੂੰ ਮਜ਼ਬੂਤ ਕਰਨਾ

9ਵੇਂ ਰਾਸ਼ਟਰੀਯ ਪੋਸ਼ਣ ਮਾਹ 2026 ਦੇ ਤਹਿਤ ਪੋਸ਼ਣ, ਸਿਹਤ ਅਤੇ ਸਮੁਦਾਇਕ ਜਾਗਰੂਕਤਾ ਨੂੰ ਮਜ਼ਬੂਤ ਕਰਨਾ

9ਵੇਂ ਰਾਸ਼ਟਰੀਯ ਪੋਸ਼ਣ ਮਾਹ 2026 ਦੇ ਤਹਿਤ ਚੰਡੀਗੜ੍ਹ ਦੇ ਵਿਭਿੰਨ ਸਥਾਨਾਂ 'ਤੇ ਪੋਸ਼ਣ, ਸਿਹਤ ਅਤੇ ਸਮੁਦਾਇਕ ਜਾਗਰੂਕਤਾ ਨਾਲ ਜੁੜੀਆਂ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਗਤੀਵਿਧੀਆਂ ਦਾ ਉਦੇਸ਼ ਮਾਤਾਵਾਂ ਅਤੇ ਬੱਚਿਆਂ ਦੀ ਸਿਹਤ, ਤੰਦਰੁਸਤ ਖਾਣ- ਪੀਣ ਦੀਆਂ ਆਦਤਾਂ ਅਤੇ ਸੰਪੂਰਨ ਸਿਹਤ ਨੂੰ ਹੁਲਾਰਾ ਦੇਣਾ ਸੀ। ਰਾਏਪੁਰ...

‘ਪੋਸ਼ਣ ਮਾਹ 2026’ ਦੇ ਤਹਿਤ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ

‘ਪੋਸ਼ਣ ਮਾਹ 2026’ ਦੇ ਤਹਿਤ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ

ਨੌਂਵੇਂ (9ਵੇਂ) ਰਾਸ਼ਟਰੀਯ 'ਪੋਸ਼ਣ ਮਾਹ 2026' ਦੇ ਤਹਿਤ ਬਹਿਲਾਣਾ, ਧਨਾਸ ਮਿਲਕ ਕਲੋਨੀ ਅਤੇ ਇੰਡਸਟ੍ਰੀਅਲ ਸਰਕਲ (ਸੈਕਟਰ-18) ਵਿਖੇ ਪੋਸ਼ਣ ਅਤੇ ਜਾਗਰੂਕਤਾ ਨਾਲ ਜੁੜੀਆਂ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ। ਇਨ੍ਹਾਂ ਵਿੱਚ ਬੱਚਿਆਂ, ਗਰਭਵਤੀ ਮਹਿਲਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਬਹਿਲਾਣਾ ਵਿੱਚ...

ਫੂਡ ਸੇਫਟੀ ਐਡਮਿਨਿਸਟ੍ਰੇਸ਼ਨ, ਸਿਹਤ ਵਿਭਾਗ, ਯੂ.ਟੀ. ਚੰਡੀਗੜ੍ਹ ਨੇ ਦੁੱਧ ਉਤਪਾਦਾਂ ਦੇ ਸਪਲਾਇਰ ਦੇ ਪਰਿਸਰ ਦਾ ਤੜਕੇ ਨਿਰੀਖਣ ਕੀਤਾ

ਫੂਡ ਸੇਫਟੀ ਐਡਮਿਨਿਸਟ੍ਰੇਸ਼ਨ, ਸਿਹਤ ਵਿਭਾਗ, ਯੂ.ਟੀ. ਚੰਡੀਗੜ੍ਹ ਨੇ ਦੁੱਧ ਉਤਪਾਦਾਂ ਦੇ ਸਪਲਾਇਰ ਦੇ ਪਰਿਸਰ ਦਾ ਤੜਕੇ ਨਿਰੀਖਣ ਕੀਤਾ

ਦੁੱਧ ਅਤੇ ਦੁੱਧ ਉਤਪਾਦਾਂ ਦੀ ਥੋਕ ਵਿਕਰੀ ਅਤੇ ਸਪਲਾਈ ਬਾਰੇ ਮਿਲੀ ਸੂਚਨਾ 'ਤੇ ਕਾਰਵਾਈ ਕਰਦੇ ਹੋਏ, ਫੂਡ ਸੇਫਟੀ ਐਡਮਿਨਿਸਟ੍ਰੇਸ਼ਨ, ਸਿਹਤ ਵਿਭਾਗ, ਯੂ.ਟੀ. ਚੰਡੀਗੜ੍ਹ ਨੇ ਅੱਜ ਸਵੇਰੇ ਲਗਭਗ 5:30 ਵਜੇ ਸੈਕਟਰ 31, ਚੰਡੀਗੜ੍ਹ ਸਥਿਤ 'ਮੈਸਰਜ਼ ਅਭਿਨਵ ਟ੍ਰੇਡਰ' ਦੇ ਪਰਿਸਰ ਦਾ ਨਿਰੀਖਣ ਕੀਤਾ। ਫੂਡ ਸੇਫਟੀ ਟੀਮ ਨੇ ਪਰਿਸਰ ਦੀ ਬਰੀਕੀ...

ਵੱਡੀ ਖ਼ਬਰਾਂ

ਕਾਂਗਰਸ ਪਾਰਟੀ ਨੇ ਚਮਕੌਰ ਸਾਹਿਬ ਤੋਂ ‘ਜਵਾਨੀ ਸਾਂਭ ਸਾਈਕਲ ਯਾਤਰਾ’ ਨੂੰ ਹਰੀ ਝੰਡੀ ਦਿਖਾਈ

ਕਾਂਗਰਸ ਨੇ ਅੱਜ 'ਜਵਾਨੀ ਸਾਂਭ ਯਾਤਰਾ' ਦੀ ਸ਼ੁਰੂਆਤ ਕੀਤੀ, ਜਿਸ ਦਾ ਉਦੇਸ਼ ਪੰਜਾਬ ਦੇ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਆਵਾਜ਼ ਦੇਣਾ ਅਤੇ ਉਨ੍ਹਾਂ ਨੂੰ ਸ਼ਾਸਨ ਦਾ ਅਜਿਹਾ ਮਾਡਲ ਦੇਣਾ ਹੈ, ਜੋ ਸੂਬੇ ਵਿੱਚ ਰੁਜ਼ਗਾਰ ਅਤੇ ਤਰੱਕੀ ਲੈ ਕੇ ਆਵੇਗਾ। ਇਸ ਮੌਕੇ ਕੀਤੀ ਗਈ ਰੈਲੀ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਯਾਤਰਾ ਦੀ...

ਆਪ ਵਰਕਰਾਂ ਨੇ ਚਮਕੌਰ ਸਾਹਿਬ ਅਤੇ ਸਮਰਾਲਾ ਵਿਖੇ ਚਰਨਜੀਤ ਸਿੰਘ ਚੰਨੀ ਦੀ ‘ਸਾਈਕਲ ਯਾਤਰਾ’ ਨੂੰ ਦਿਖਾਏ ਕਾਲੇ ਝੰਡੇ, ਕਾਂਗਰਸ ਦੇ ਪਾਖੰਡ ਨੂੰ ਬੇਨਕਾਬ ਕੀਤਾ

ਦਲਿਤ ਆਗੂ ਰਣਜੀਤ ਸਿੰਘ ਤਰਖਾਣ ਮਾਜਰਾ ‘ਤੇ ਹਮਲੇ ਬਾਰੇ ਚਰਨਜੀਤ ਸਿੰਘ ਚੰਨੀ ਚੁੱਪ ਹਨ, ਫਿਰ ਵੀ ‘ਜਵਾਨੀ ਸੰਭਾਲ ਯਾਤਰਾ’ ਦੇ ਨਾਂ ‘ਤੇ ਡਰਾਮਾ ਕਰ ਰਹੇ ਹਨ: ਜਸਵੀਰ ਸਿੰਘ ਗੜ੍ਹੀ ਕਾਂਗਰਸ ਨੂੰ ਪੰਜਾਬ ਦੇ ਨੌਜਵਾਨਾਂ ਬਾਰੇ ਗੱਲ ਕਰਨ ਦਾ ਕੋਈ ਨੈਤਿਕ ਹੱਕ ਨਹੀਂ ਹੈ ਕਿਉਂਕਿ ਇਹ ਆਪਣੀ ਹੀ ਪਾਰਟੀ ਵਿੱਚ ਦਲਿਤਾਂ ਦੀ ਇੱਜ਼ਤ ਅਤੇ ਇਨਸਾਫ਼...

ਮੰਤਰੀ ਹਰਭਜਨ ਸਿੰਘ ਈਟੀਓ ਦੀ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਚੁਣੌਤੀ, ਸਪੱਸ਼ਟ ਕਰਨ: “ਜੇਕਰ ਮੇਰਾ ਬੇਟਾ ਪੀਸੀਐਸ ਮੇਨਜ਼ ਪਾਸ ਕਰਦਾ ਹੈ ਤਾਂ ਕੀ ਕਹਿਣਗੇ ਅਤੇ ਜੇਕਰ ਨਹੀਂ ਕਰਦਾ ਤਾਂ ਕੀ ਕਹਿਣਗੇ”

ਅਟਕਲਾਂ ਲਗਾਉਣ ਦੀ ਬਜਾਏ ਬਿਕਰਮ ਸਿੰਘ ਮਜੀਠੀਆ 2 ਸਿੱਧੇ ਸਵਾਲਾਂ ਦੇ ਜਵਾਬ ਦੇਣ: ਹਰਭਜਨ ਸਿੰਘ ਈਟੀਓ ਮੈਂ ਆਪਣਾ ਪੱਖ ਸਪੱਸ਼ਟ ਕਰਨ ਲਈ ਤਿਆਰ ਹਾਂ, ਪਰ ਬਿਕਰਮ ਸਿੰਘ ਮਜੀਠੀਆ ਪਹਿਲਾਂ ਇਹ ਦੱਸਣ ਕਿ ਦੋਵਾਂ ਸੰਭਾਵਿਤ ਨਤੀਜਿਆਂ ਦੀ ਸੂਰਤ ਵਿੱਚ ਉਹ ਕੀ ਕਹਿਣਗੇ: ਹਰਭਜਨ ਸਿੰਘ ਈਟੀਓ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਪੀਸੀਐਸ...

ਪੰਜਾਬ ਲਈ ਆਮ ਆਦਮੀ ਪਾਰਟੀ ਨੇ ਜਾਰੀ ਕੀਤੀ 31 ਉਮੀਦਵਾਰਾਂ ਦੀ ਦੂਜੀ ਲਿਸਟ

ਆਮ ਆਦਮੀ ਪਾਰਟੀ ਨੇ ਪੁਰਾਣੇ ਅਤੇ ਜ਼ਮੀਨੀ ਵਰਕਰਾਂ ਨੂੰ ਦਿੱਤੀ ਟਿਕਟ ਪਰਮਿੰਦਰ ਸਿੰਘ ਗੋਲਡੀ, ਗੁਰਮੀਤ ਸਿੰਘ ਮੀਤ ਹੇਅਰ, ਹਰਜੋਬਨਜੀਤ ਸਿੰਘ ਰੰਧਾਵਾ ਸਮੇਤ ਕਈ ਪੁਰਾਣੇ ਵਰਕਰਾਂ ਨੂੰ ਦੂਜੀ ਸੂਚੀ ਵਿੱਚ ਮਿਲੀ ਟਿਕਟ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਹੋਈ ਪੀਏਸੀ ਦੀ ਮੀਟਿੰਗ ਵਿੱਚ ਉਮੀਦਵਾਰਾਂ ਦੇ ਨਾਵਾਂ ’ਤੇ ਲੱਗੀ ਮੋਹਰ ਆਮ...

ਮਾਨ ਸਰਕਾਰ ਵਿੱਚ ਆਲਮੀ ਕੰਪਨੀਆਂ ਦਾ ਭਰੋਸਾ ਵਧਿਆ: 2 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ, 6.63 ਲੱਖ ਨੌਕਰੀਆਂ ਪੈਦਾ ਹੋਣਗੀਆਂ: ਅਮਨ ਅਰੋੜਾ

ਜਾਪਾਨੀ ਦਿੱਗਜ਼ ਕੰਪਨੀ 'ਟੌਪਨ' ਵੱਲੋਂ ਰੇਲ ਮਾਜਰਾ ਪਲਾਂਟ ਦੇ ਵਿਸਤਾਰ ਨਾਲ ਪੰਜਾਬ ਨੂੰ 244 ਕਰੋੜ ਰੁਪਏ ਦਾ ਵੱਡਾ ਨਿਵੇਸ਼ ਮਿਲਿਆ: ਅਮਨ ਅਰੋੜਾ ਇਸ ਨਿਵੇਸ਼ ਨਾਲ ਸਮਰੱਥਾ ਵਿੱਚ ਸਾਲਾਨਾ 19,700 ਟਨ ਦਾ ਹੋਵੇਗਾ ਵਾਧਾ ਅਤੇ 127 ਨਵੀਆਂ ਨੌਕਰੀਆਂ ਹੋਣਗੀਆਂ ਪੈਦਾ; ਇਹ ਪ੍ਰਾਜੈਕਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਾਪਾਨ ਫੇਰੀ...

ਸਵੱਛ ਸਰਵੇਖਣ 2025-26 ਵਿੱਚ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਬਣਿਆ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ: ਹਰਜੋਤ ਸਿੰਘ ਬੈਂਸ

ਪਵਿੱਤਰ ਨਗਰੀਆਂ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਤਲਵੰਡੀ ਸਾਬੋ ਨੂੰ ਵੀ ਸਫ਼ਾਈ ਪੱਖੋਂ ਮਾਡਲ ਸ਼ਹਿਰਾਂ ਵਜੋਂ ਕੀਤਾ ਜਾਵੇਗਾ ਵਿਕਸਤ: ਹਰਜੋਤ ਸਿੰਘ ਬੈਂਸ ਸ੍ਰੀ ਅਨੰਦਪੁਰ ਸਾਹਿਬ ਦੇ ਸਫ਼ਾਈ ਮਾਡਲ ਨੂੰ ਸਮੁੱਚੇ ਪੰਜਾਬ ਵਿੱਚ ਕੀਤਾ ਜਾਵੇਗਾ ਲਾਗੂ: ਹਰਜੋਤ ਸਿੰਘ ਬੈਂਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ...

ਫਾਸਫੋਰਸ ਤੇ ਪੋਟਾਸ਼ ਖਾਦ ਤੇ ਸਬਸਿਡੀ ਵਿਚ 64 ਫੀਸਦੀ ਵਾਧਾ ਕਰਨ ਲਈ ਸੁਨੀਲ ਜਾਖੜ ਨੇ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ

ਕਿਹਾ ਮੋਦੀ ਸਰਕਾਰ 62370 ਕਰੋੜ ਦੀ ਖਾਦ ਸਬਸਿਡੀ ਹਾੜ੍ਹੀ ਦੌਰਾਨ ਦੇਵੇਗੀ, ਯੂਰੀਆ ਖਾਦ ਸਬਸਿਡੀ ਇਸਤੋਂ ਵੱਖਰੀ ਦੁਨੀਆਂ ਵਿਚ ਕੀਮਤਾਂ ਵੱਧਣ ਦੇ ਬਾਵਜੂਦ ਕਿਸਾਨਾਂ ਨੂੰ ਮਿਲੇਗਾ ਡੀਏਪੀ ਦਾ ਥੈਲਾ ਪੁਰਾਣੇ 1350 ਰੁਪਏ ਦੇ ਰੇਟ ਤੇ ਕਿਹਾ, ਭਾਰਤ ਸਰਕਾਰ 100 ਰੁਪਏ ਕਿਲੋ ਡੀਏਪੀ ਖਰੀਦ ਕੇ ਕਿਸਾਨਾਂ ਨੂੰ 27 ਰੁਪਏ ਕਿਲੋ ਦੇ ਰਹੀ ਸਮੇਂ...

‘ਸਟੈਂਡ-ਅੱਪ ਇੰਡੀਆ’ ਸਕੀਮ 2031 ਤੱਕ ਵਧਾਉਣ ਫ਼ੈਸਲਾ ਪੰਜਾਬ ਦੇ ਦਲਿਤ ਅਤੇ ਮਹਿਲਾ ਉੱਦਮੀਆਂ ਲਈ ਵਰਦਾਨ: ਅਸ਼ਵਨੀ ਸ਼ਰਮਾ

ਦੇਸ਼ ਵਿੱਚ ਸਭ ਤੋਂ ਵੱਧ 31.94% ਐਸ.ਸੀ. ਆਬਾਦੀ ਵਾਲੇ ਪੰਜਾਬ ’ਚ 5,710 ਖਾਤਿਆਂ ਨੂੰ ਮਿਲ ਚੁੱਕੇ ਹਨ ਕਰਜ਼ੇ: ਅਸ਼ਵਨੀ ਸ਼ਰਮਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਕੈਬਨਿਟ ਵੱਲੋਂ 'ਸਟੈਂਡ-ਅੱਪ ਇੰਡੀਆ' ਯੋਜਨਾ ਨੂੰ 31 ਮਾਰਚ 2031 ਤੱਕ ਪੰਜ...

ਪੱਛਮੀ ਏਸ਼ੀਆ ਸੰਕਟ ਦੇ ਬਾਵਜੂਦ ਖਾਦ ਸਬਸਿਡੀ ’ਚ 64% ਦਾ ਵਾਧਾ ਇਤਿਹਾਸਕ ਕਦਮ: ਕੇਵਲ ਸਿੰਘ ਢਿੱਲੋਂ

ਕੇਂਦਰ ਨੇ ਹੁਣ ਤੱਕ ਪੰਜਾਬ ਦੇ ਕਿਸਾਨਾਂ ਨੂੰ ₹1,50,000 ਕਰੋੜ ਦੀ ਖਾਦ ਸਬਸਿਡੀ ਦਾ ਦਿੱਤਾ ਸਿੱਧਾ ਲਾਭ: ਢਿੱਲੋਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਹਾੜੀ 2026-27 ਸੀਜ਼ਨ (1 ਅਕਤੂਬਰ 2026 ਤੋਂ 31 ਮਾਰਚ 2027) ਲਈ ਫ਼ਾਸਫ਼ੇਟਿਕ ਅਤੇ ਪੋਟਾਸ਼ਿਕ (P&K) ਖਾਦਾਂ ਵਾਸਤੇ ₹62,370.02 ਕਰੋੜ ਦੀ...

ਅਕਾਲੀ ਦਲ ਵੱਲੋਂ ਰਾਜਪਾਲ ਨੂੰ ਪੀ ਪੀ ਐਸ ਸੀ ਭਰਤੀ ਘੁਟਾਲੇ ਦੀ ਸੀ ਬੀ ਆਈ ਜਾਂਚ ਕਰਵਾਉਣ ਦੀ ਅਪੀਲ ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰਭਾਵਤ ਉਮੀਦਵਾਰਾਂ ਦੇ ਨਾਲ ਰਾਜਪਾਲ ਨਾਲ ਮੁਲਾਕਾਤ

ਕਮਿਸ਼ਨ ਦੇ ਚੇਅਰਮੈਨ ਨੂੰ ਹਟਾਉਣ ਅਤੇ ਪੀ ਸੀ ਐਸ 2025 ਦੀ ਪ੍ਰੀਖਿਆ ਦੀ ਭਰਤੀ ਕਾਰਵਾਈ ਰੋਕਣ ਦੀ ਕੀਤੀ ਮੰਗ ਦੱਸਿਆ ਕਿ ਕਿਵੇਂ ਸੀਨੀਅਰ ਅਫਸਰਾਂ ਤੇ ਆਈ ਪੀ ਅਸ ਅਫਸਰਾਂ ਗੁਰਪ੍ਰੀਤ ਸਿੰਘ ਭੁੱਲ ਤੇ ਐਚ ਐਸ ਭੱਲਰ ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀਓ ਤੇ ਵਿਧਾਨ ਸਭਾ ਸਪੀਕਰ ਦੇ ਭਾਣਜੇ ਸਮੇਤ ਸੱਤਾਧਾਰੀ ਆਪ ਦੇ ਅਹੁਦੇਦਾਰਾਂ ਦੇ...

ਟੂਰਿਜ਼ਮ ਅਤੇ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਚੈੱਕ ਵਫ਼ਦ ਨੇ ਚੰਡੀਗੜ੍ਹ ਦੇ ਮੁੱਖ ਸਕੱਤਰ ਨਾਲ ਮੁਲਾਕਾਤ ਕੀਤੀ

ਚੈੱਕ ਨੈਸ਼ਨਲ ਟੂਰਿਜ਼ਮ ਬੋਰਡ ਦੀ ਇੰਟਰਨੈਸ਼ਨਲ ਮਾਰਕਿਟਿੰਗ - ਮੱਧ ਪੂਰਬ ਅਤੇ ਭਾਰਤ ਦੀ ਪ੍ਰਤੀਨਿਧੀ ਸੁਸ਼੍ਰੀ ਬਾਰਬਰਾ ਅੰਦੇਲੋਵਾ ਦੀ ਅਗਵਾਈ ਵਿੱਚ ਇੱਕ ਚੈੱਕ ਵਫ਼ਦ ਨੇ ਟੂਰਿਜ਼ਮ ਅਤੇ ਸੱਭਿਆਚਾਰਕ ਸਹਿਯੋਗ ਨੂੰ ਮਜ਼ਬੂਤ ​​ਕਰਨ ਦੀਆਂ ਸੰਭਾਵਨਾਵਾਂ 'ਤੇ ਚਰਚਾ ਲਈ ਯੂ.ਟੀ.ਚੰਡੀਗੜ੍ਹ ਦੇ ਮੁੱਖ ਸਕੱਤਰ ਸ਼੍ਰੀ ਐੱਚ. ਰਾਜੇਸ਼ ਪ੍ਰਸਾਦ,...

ਚੰਡੀਗੜ੍ਹ ਵਿੱਚ ਜਨਗਣਨਾ 2027 ਦੇ ਦੂਸਰੇ ਪੜਾਅ ਦੇ ਤਹਿਤ ਚਾਰਜ ਪੱਧਰ ਦੇ ਅਧਿਕਾਰੀਆਂ ਦਾ ਦੋ-ਦਿਨਾਂ ਦਾ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ

ਜਨਗਣਨਾ 2027 ਦੇ ਦੂਸਰੇ ਪੜਾਅ ਦੇ ਤਹਿਤ ਚਾਰਜ ਪੱਧਰ ਦੇ ਅਧਿਕਾਰੀਆਂ ਲਈ ਦੋ-ਦਿਨਾਂ ਦਾ ਵਿਆਪਕ ਟ੍ਰੇਨਿੰਗ ਪ੍ਰੋਗਰਾਮ ਅੱਜ ਯੂਟੀ ਗੈਸਟ ਹਾਊਸ, ਚੰਡੀਗੜ੍ਹ ਵਿਖੇ ਸ਼ੁਰੂ ਹੋਇਆ। ਇਸ ਦਾ ਉਦੇਸ਼ ਆਗਾਮੀ ਜਨਗਣਨਾ ਕਾਰਜ ਲਈ ਅਧਿਕਾਰੀਆਂ ਦੀਆਂ ਤਿਆਰੀਆਂ ਨੂੰ ਮਜ਼ਬੂਤ ​​ਕਰਨਾ ਹੈ। ਟ੍ਰੇਨਿੰਗ ਸੈਸ਼ਨਾਂ ਵਿੱਚ ਅਧਿਕਾਰੀਆਂ ਨੂੰ ਪਰਿਚਾਲਨ...