ਚੰਡੀਗੜ੍ਹ, 15 ਅਪ੍ਰੈਲ, 2026: ਪੋਸ਼ਣ ਪਖਵਾੜਾ ਦੇ ਤਹਿਤ "ਪੋਸ਼ਣ ਦਿੰਦਾ ਹੈ ਪਹਿਲੇ 1000 ਦਿਨ" ਵਿਸ਼ੇ 'ਤੇ ਅਧਾਰਿਤ ਗਤੀਵਿਧੀਆਂ ਦਾ ਸਫ਼ਲ ਆਯੋਜਨ ਕੀਤਾ ਗਿਆ, ਜਿਸ ਦਾ ਉਦੇਸ਼ ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਤਾਵਾਂ ਅਤੇ 0-2 ਵਰ੍ਹਿਆਂ ਦੇ ਬੱਚਿਆਂ ਨੂੰ ਸਹਿਯੋਗ ਪ੍ਰਦਾਨ ਕਰਨਾ ਸੀ। ਪ੍ਰੋਜੈਕਟ-2 ਵਿੱਚ ਸੀਡੀਪੀਓ ਅਤੇ...



