by abcpunjab | ਜੂਨ 28, 2024 | breaking news, daily, politics, Uncategorized
‘ਆਪ’ ਸੰਸਦ ਮੈਂਬਰਾਂ ਨੇ ਵੀ ਕੀਤਾ ਰਾਸ਼ਟਰਪਤੀ ਦੇ ਸੰਬੋਧਨ ਦਾ ਬਾਈਕਾਟ, ਕਿਹਾ-ਰਾਸ਼ਟਰਪਤੀ ਦਾ ਪੂਰਾ ਸਤਿਕਾਰ, ਪਰ ਸੰਬੋਧਨ ਸਰਕਾਰ ਨੇ ਲਿਖਿਆ ਮੋਦੀ ਸਰਕਾਰ ਲੋਕਤੰਤਰ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੀ ਹੈ, ਪਰ ਅਸਲ ਵਿਚ ਪੂਰੇ ਦੇਸ਼ ਵਿਚ ਲੋਕਤੰਤਰ ਨੂੰ ਕੁਚਲਿਆ ਜਾ ਰਿਹਾ ਹੈ- ‘ਆਪ’ ਸੰਸਦ ਮੈਂਬਰ ਮੀਤ...
by abcpunjab | ਜੂਨ 26, 2024 | breaking news, daily, Uncategorized
ਬਕਾਇਆ ਭੁਗਤਾਨ ਨਾ ਕਰਨ ‘ਤੇ 9 ਡਿਫਾਲਟਰ ਟੈਕਸੀ ਸਟੈਂਡਾਂ ‘ਤੇ ਕਬਜ਼ਾ ਚੰਡੀਗੜ੍ਹ, 26 ਜੂਨ:-ਸ਼ਹਿਰ ਦੇ 9 ਟੈਕਸੀ ਸਟੈਂਡਾਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਨਗਰ ਨਿਗਮ ਚੰਡੀਗੜ੍ਹ ਨੇ ਅੱਜ ਇਨ੍ਹਾਂ ਟੈਕਸੀ ਸਟੈਂਡਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ, ਜਿਨ੍ਹਾਂ ਦੇ ਬਕਾਇਆ ਰਾਸ਼ੀ ਦਾ ਭੁਗਤਾਨ ਨਾ ਕਰਨ ‘ਤੇ 100...
by abcpunjab | ਜੂਨ 26, 2024 | breaking news, daily, Uncategorized
ਚੰਡੀਗੜ੍ਹ, 26 ਜੂਨ:- ਮਿਉਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਕਰਮਚਾਰੀਆਂ ਨੇ ਅੱਜ ‘ਨਸ਼ੇ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ’ ਦੇ ਵਿਰੁੱਧ ਸਹੁੰ ਖਾਧੀ ਜਿਸ ਦਾ ਇਸ ਸਾਲ ਦਾ ਥੀਮ “ਪ੍ਰਮਾਣ ਦੀ ਰੋਕਥਾਮ ਵਿੱਚ ਸਪੱਸ਼ਟ ਨਿਵੇਸ਼ ਹੈ” ਰੱਖਿਆ ਗਿਆ ਹੈ। ਸ਼. ਗੁਰਿੰਦਰ ਸਿੰਘ ਸੋਢੀ, ਪੀ.ਸੀ.ਐਸ., ਸੰਯੁਕਤ ਕਮਿਸ਼ਨਰ, ਐਮ.ਸੀ.ਸੀ. ਨੇ...
by abcpunjab | ਜੂਨ 26, 2024 | breaking news, crime, daily, Uncategorized
ਆਦਤਨ ਅਪਰਾਧੀਆਂ ਖਿਲਾਫ਼ ਮਿਸਾਲੀ ਸਜ਼ਾ ਯਕੀਨੀ ਬਣਾਉਣ ਲਈ ਕਿਹਾ ਨਾਰਕੋ ਕੋਆਰਡੀਨੇਸ਼ਨ ਸੈਂਟਰ ਦੀ ਮੀਟਿੰਗ ਦੀ ਕੀਤੀ ਪ੍ਰਧਾਨਗੀ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਸਬੰਧੀ ਮੁੱਖ ਮੰਤਰੀ ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਦੇ ਆਦੇਸ਼ ਚੰਡੀਗੜ੍ਹ, 26 ਜੂਨ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਨਸ਼ਿਆਂ ਦੀ ਅਲਾਮਤ...
by abcpunjab | ਜੂਨ 26, 2024 | breaking news, daily, Uncategorized
* ਕਿਹਾ, ਪੰਜਾਬ ਨੇ ਦੇਸ਼ ਦੀ ਆਜ਼ਾਦੀ ਅਤੇ ਅਨਾਜ ਦੇ ਉਦਪਾਦਨ ‘ਚ ਅਗਵਾਈ ਕੀਤੀ ਅਤੇ ਹੁਣ ਜ਼ਹਿਰਾਂ ਦੀ ਵਰਤੋਂ ਘਟਾਉਣ ਲਈ ਵੀ ਪੰਜਾਬ ਮੋਹਰੀ ਸਾਬਿਤ ਹੋਵੇਗਾ * ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ‘’ਬਹੁਤ ਖਤਰਨਾਕ ਕੀਟਨਾਸ਼ਕਾਂ ਦੀ ਵਰਤੋਂ: ਮੁੱਦੇ ਅਤੇ ਚਿੰਤਾਵਾਂ’’ ਸਬੰਧੀ ਇਕ ਦਿਨਾ ਵਰਕਯਾਪ ਦਾ ਆਯੋਜਨ * ਪੰਜਾਬ ਦੇ ਖੇਤੀਬਾੜੀ ਮੰਤਰੀ...
by abcpunjab | ਜੂਨ 26, 2024 | breaking news, crime, daily, Uncategorized
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਡੇਰਾਬੱਸੀ ਵਿੱਚ ਨਸ਼ਾ ਤਸਕਰੀ ਸਥਾਨ ਦਾ ਕੀਤਾ ਅਚਨਚੇਤ ਦੌਰਾ – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚੋਂ ਨਸ਼ਿਆਂ ਦਾ ਸਫਾਇਆ ਕਰਨ ਲਈ ਤਿੰਨ-ਪੱਖੀ ਰਣਨੀਤੀ – ਪੁਲਿਸ ਨੂੰ ਸੂਚਿਤ ਕਰੋ ਜੇਕਰ ਕੋਈ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਹੈ, ਡੀਜੀਪੀ...