ਗੈਂਗਸਟਰਾਂ ’ਤੇ ਵਾਰ ਦਾ 102ਵਾਂ ਦਿਨ: ਪੰਜਾਬ ਪੁਲਿਸ ਵੱਲੋਂ 472 ਥਾਵਾਂ ’ਤੇ ਛਾਪੇਮਾਰੀ; 241 ਗ੍ਰਿਫ਼ਤਾਰ

ਪੁਲਿਸ ਟੀਮਾਂ ਨੇ 91 ਵਿਅਕਤੀਆਂ ਵਿਰੁੱਧ ਕੀਤੀ ਇਹਤਿਆਤੀ ਕਾਰਵਾਈ, 35 ਨੂੰ ਪੁੱਛਗਿੱਛ ਪਿੱਛੋਂ ਕੀਤਾ ਰਿਹਾਅ — ਲੋਕ ਐਂਟੀ-ਗੈਂਗਸਟਰ ਹੈਲਪਲਾਈਨ ਨੰਬਰ 93946-93946 ਰਾਹੀਂ ਗੁਪਤ ਰੂਪ ਵਿੱਚ ਕਰ ਸਕਦੇ ਹਨ ਗੈਂਗਸਟਰਾਂ ਬਾਰੇ ਰਿਪੋਰਟ — ਯੁੱਧ ਨਸ਼ਿਆਂ ਵਿਰੁੱਧ ਦੇ 427ਵੇਂ ਦਿਨ 2 ਕਿਲੋ ਹੈਰੋਇਨ ਸਮੇਤ 150 ਨਸ਼ਾ ਤਸਕਰ ਗ੍ਰਿਫ਼ਤਾਰ...
ਭਾਜਪਾ ਆਗੂਆਂ ਨੂੰ ਡਰਾਉਣ ਦੀਆਂ ਆਪ ਸਰਕਾਰ ਦੀਆਂ ਕੋਸ਼ਿਸ਼ਾਂ ਤੋਂ ਭਾਜਪਾ ਨਹੀਂ ਡਰਦੀ: ਸੁਨੀਲ ਜਾਖੜ

ਭਾਜਪਾ ਆਗੂਆਂ ਨੂੰ ਡਰਾਉਣ ਦੀਆਂ ਆਪ ਸਰਕਾਰ ਦੀਆਂ ਕੋਸ਼ਿਸ਼ਾਂ ਤੋਂ ਭਾਜਪਾ ਨਹੀਂ ਡਰਦੀ: ਸੁਨੀਲ ਜਾਖੜ

ਆਪ ‘ਤੇ ਦੋਹਰੇ ਮਿਆਰਾਂ ਦੇ ਦੋਸ਼; ਆਪਣੇ ਆਗੂਆਂ ਨੂੰ ਭ੍ਰਿਸ਼ਟਾਚਾਰ ਦੇ ਬਾਵਜੂਦ ਸੁਰੱਖਿਆ ਦੇਣ ਦਾ ਦਾਅਵਾ * ਸੰਦੀਪ ਪਾਠਕ ਖ਼ਿਲਾਫ ਦਰਜ ਐਫਆਈਆਰ ਨੂੰ ਮੁੱਖ ਮੰਤਰੀ ਦੀ ਵਿਧਾਨ ਸਭਾ ਵਿੱਚ ਕਥਿਤ ਨਸ਼ੇ ਦੀ ਹਾਲਤ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਦੱਸਿਆ * ਮੁੱਖ ਮੰਤਰੀ ਦੇ ਆਚਰਨ ਅਤੇ ਭਾਜਪਾ ਸੰਸਦਾਂ ਖ਼ਿਲਾਫ “ਬਦਲੇ ਦੀ ਰਾਜਨੀਤੀ” ਦੇ...

ਰੋਜ਼ਾਨਾ 1100 ਤੋਂ ਵੱਧ ਬਜ਼ੁਰਗਾਂ ਵਲੋਂ ਤੀਰਥ ਅਸਥਾਨਾਂ ਦੀ ਯਾਤਰਾ ਸਦਕਾ ਮਾਨ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਪੂਰੇ ਸਫ਼ਲ ਲੋਕ-ਪੱਖੀ ਉਪਰਾਲਿਆਂ ਵਿਚ ਸ਼ੁਮਾਰ

ਯਾਤਰੀਆਂ ਦੀ ਸਹੂਲਤ ਲਈ ਸੂਬੇ ਭਰ ਵਿੱਚ 95 ਡੀਲਕਸ ਏਅਰ-ਕੰਡੀਸ਼ਨਡ ਬੱਸਾਂ ਦੀ ਤੈਨਾਤੀ ਮਾਨ ਸਰਕਾਰ ਵੱਲੋਂ ਲਾਏ ਗਏ ਕਰੀਬ 900 ਸਮਰਪਿਤ ਵਲੰਟੀਅਰ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਕਰ ਰਹੇ ਸਹਾਇਤਾ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਸਾਫ਼ ਪੀਣਯੋਗ ਪਾਣੀ, ਰਿਫਰੈਸ਼ਮੈਂਟ, ਖਾਣਾ ਅਤੇ ਰਿਹਾਇਸ਼ ਦੀ ਸਹੂਲਤ ਪੂਰੀ ਤਰ੍ਹਾਂ ਮੁਫ਼ਤ ਮੁਹੱਈਆ...

“ਜਨਤਾ ਦੀ ਵਿਧਾਨ ਸਭਾ” ਵਿੱਚ ਮਾਨ ਸਰਕਾਰ ‘ਤੇ ਵਰ੍ਹੇ ਚੁੱਘ, ਕਿਹਾ 50 ਮਹੀਨੇ ‘ਚ ਸਿਫ਼ਰ ਡਿਲੀਵਰੀ—ਝੂਠ ਅਤੇ ਵਾਅਦਾਖ਼ਿਲਾਫ਼ੀ ਦਾ ਰਿਕਾਰਡ

ਕੇਜਰੀਵਾਲ ਤੇ ਮਾਨ ਨੇ ਪੰਜਾਬ ਦੀਆਂ ਮਹਿਲਾਵਾਂ, ਕਿਸਾਨਾਂ, ਨੌਜਵਾਨਾਂ ਅਤੇ ਗਰੀਬਾਂ ਨਾਲ ਧੋਖਾ ਕੀਤਾ: ਚੁੱਘ ਕਿਸਾਨ-ਮਜ਼ਦੂਰ ਵਿਰੋਧੀ ਨੀਤੀਆਂ ਨੇ ਪੰਜਾਬ ਨੂੰ ਕਰਜ਼ੇ, ਬੇਰੁਜ਼ਗਾਰੀ ਅਤੇ ਨਿਰਾਸ਼ਾ ਵਿੱਚ ਧੱਕਿਆ: ਤਰੁਣ ਚੁੱਘ ਵੀਬੀ-ਜੀ ਰਾਮ ਜੀ ਐਕਟ ਪ੍ਰਧਾਨ ਮੰਤਰੀ ਮੋਦੀ ਦਾ ਪਾਰਦਰਸ਼ੀ ਤੇ ਜਵਾਬਦੇਹ ਮਾਡਲ: ਚੁੱਘ ਖ਼ਾਸ ਸੈਸ਼ਨਾਂ ਦਾ...
➖ ਭਾਜਪਾ ਦੀ “ਜਨਤਾ ਦੀ ਵਿਧਾਨ ਸਭਾ” ਵਿੱਚ ਮਾਨ ਸਰਕਾਰ ਖ਼ਿਲਾਫ਼ ਬੇਭਰੋਸਗੀ ਦਾ ਮਤਾ ਪਾਸ

➖ ਭਾਜਪਾ ਦੀ “ਜਨਤਾ ਦੀ ਵਿਧਾਨ ਸਭਾ” ਵਿੱਚ ਮਾਨ ਸਰਕਾਰ ਖ਼ਿਲਾਫ਼ ਬੇਭਰੋਸਗੀ ਦਾ ਮਤਾ ਪਾਸ

“ਨਸ਼ੇ ਦੀ ਹਾਲਤ ਵਿੱਚ ਸੈਸ਼ਨ ਵਿੱਚ ਪਹੁੰਚਣਾ ਲੋਕਤੰਤਰ ਦਾ ਸਭ ਤੋਂ ਕਾਲਾ ਦਿਨ,” ਸੁਨੀਲ ਜਾਖੜ; ਭਾਜਪਾ ਨੇ ਜਵਾਬਦੇਹੀ ਅਤੇ ਕਾਰਵਾਈ ਦੀ ਮੰਗ ਕੀਤੀ ➖ “ਜੇ ਛੁਪਾਉਣ ਲਈ ਕੁਝ ਨਹੀਂ, ਤਾਂ ਨਾਰਕੋ ਟੈਸਟ ਤੋਂ ਡਰ ਕਿਉਂ?” — ਤਰੁਣ ਚੁੱਘ ਚੰਡੀਗੜ੍ਹ, 1 ਮਈ 2026: ਭਾਰਤੀ ਜਨਤਾ ਪਾਰਟੀ ਦੀ “ਜਨਤਾ ਦੀ ਵਿਧਾਨ ਸਭਾ” ਵਿੱਚ ਮੁੱਖ ਮੰਤਰੀ...
×