7,000 ਪਿੰਡਾਂ ਵਿੱਚ ਕਰਵਾਏ ਨਸ਼ਾ ਵਿਰੋਧੀ ਸੈਮੀਨਾਰ, 4,500 ਪਿੰਡ ਹੋਏ ਪੂਰੀ ਤਰ੍ਹਾਂ ਨਸ਼ਾ ਮੁਕਤ- ਗਰਗ ਰੰਗਲਾ ਪੰਜਾਬ ਅਤੇ ਨਸ਼ਾ ਮੁਕਤ ਪੰਜਾਬ" ਦਾ ਸੁਪਨਾ ਹੁਣ ਜਲਦ ਹੀ ਹਕੀਕਤ ਵਿੱਚ ਬਦਲੇਗਾ -ਗਰਗ ਇਕ ਪਾਸੇ ਰਾਜਾ ਵੜ੍ਹਿੰਗ ਵਰਗੇ ਲੋਕ ਹਨ ਜਿਹੜੇ ਕਹਿੰਦੇ ਹਨ ਪੰਜਾਬ ਕਦੇ ਵੀ ਨਸ਼ਾ ਮੁਕਤ ਨਹੀਂ ਹੋ ਸਕਦਾ, ਦੂਜੇ ਪਾਸੇ ਮਾਨ ਸਰਕਾਰ...








