ਪੰਜਾਬ ਦੇ ਵਪਾਰੀਆਂ ਨੂੰ ਬਾਰਡਰ ਬੰਦ ਹੋਣ ਕਾਰਨ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ, ਹਰਿਆਣਾ ਸਰਕਾਰ ਬੈਰੀਕੇਡਿੰਗ ਹਟਾਵੇ-ਨੀਲ ਗਰਗ ਸਾਰੇ ਕਿਸਾਨ ਸਮੂਹਾਂ ਅਤੇ ਰਾਜਨੀਤਿਕ ਪਾਰਟੀਆਂ ਨੂੰ ਅਪੀਲ - ਅੰਦੋਲਨ ਦੀ ਰੂਪ-ਰੇਖਾ ਇਸ ਤਰ੍ਹਾਂ ਤਿਆਰ ਕਰੋ ਕਿ ਜਿਸ ਨਾਲ ਉਹ ਵੀ ਮਜ਼ਬੂਤ ਹੋਵੇ ਅਤੇ ਵਪਾਰ ਨੂੰ ਵੀ ਨੁਕਸਾਨ ਨਾ ਪਹੁੰਚੇ...








