ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਦੀਵਾਲੀ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਚਾਰ ਭਲਾਈ ਸੰਸਥਾਵਾਂ ਦਾ ਦੌਰਾ ਕੀਤਾ। ਇਨ੍ਹਾਂ ਵਿੱਚ ਸੈਕਟਰ 26 ਸਥਿਤ ਨਾਰੀ ਨਿਕੇਤਨ; ਸੈਕਟਰ 15 ਸਥਿਤ ਆਸ਼ਿਯਾਨਾ ਅਤੇ ਸਨੇਹਾਲਯ ਫੌਰ ਗਰਲਸ; ਸੈਕਟਰ 15 ਸਥਿਤ ਸੀਨੀਅਰ ਸਿਟੀਜ਼ਨਜ਼ ਹੋਮ ਅਤੇ...






