ਮਾਣਯੋਗ ਸਾਂਸਦ ਸ਼੍ਰੀ ਮਨੀਸ਼ ਤਿਵਾੜੀ ਨੇ "ਹਰ ਘਰ ਤਿਰੰਗਾ ਮੁਹਿੰਮ" ਦੇ ਤਹਿਤ ਦੜੀਆ, ਸੁਖਨਾ ਚੋਅ ਵਣ ਖੇਤਰ, ਚੰਡੀਗੜ੍ਹ ਵਿਖੇ, ਅੰਬ ਦਾ ਪੌਦਾ ਲਗਾਇਆ। ਅੰਬ ਸਟੇਟ ਟ੍ਰੀ ਆਵ੍ ਚੰਡੀਗੜ੍ਹ ਹੈ। ਪੌਦੇ ਲਗਾਉਣ ਦਾ ਇਹ ਕਾਰਜ ਯੂਟੀ ਚੰਡੀਗੜ੍ਹ ਦੇ ਵਣ ਵਿਭਾਗ ਦੀਆਂ ਚਲ ਰਹੀਆਂ ਪੌਦੇ ਲਗਾਉਣ ਅਤੇ ਹਰਿਤ ਖੇਤਰ ਵਿਸਤਾਰ ਮੁਹਿੰਮਾਂ ਦਾ ਹਿੱਸੇ...





