* ਸੱਤਾ ਵਿੱਚ ਨਾ ਹੁੰਦਿਆਂ ਵੀ ਇਹ ਚੋਰੀ ਕਰ ਰਹੇ ਹਨ; ਜੇ ਗਲਤੀ ਨਾਲ ਵੀ ਸੱਤਾ ਵਿੱਚ ਆ ਆਏ ਤਾਂ ਪੰਜਾਬ ਨੂੰ ਮੁੜ ਲੁੱਟਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ * ਅਕਾਲੀ ਆਦਤਨ ਅਪਰਾਧੀ ਹਨ, ਜਿਨ੍ਹਾਂ ਨੇ ਪਹਿਲਾਂ ਰੇਤਾ ਅਤੇ ਬੱਸਾਂ ਲੁੱਟੀਆਂ ਅਤੇ ਹੁਣ ਬਿਜਲੀ ਚੋਰੀ ਵੀ ਸ਼ੁਰੂ ਕਰ ਦਿੱਤੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਟਿਆਲਾ; 6...







