ਰੂਪ ਅਤੇ ਸੰਵੇਦਨਾ 'ਤੇ ਵਿਚਾਰ ਚਰਚਾ ਕਰਵਾਈ ਗਈ। ਸਭ ਤੋਂ ਪਹਿਲਾ ਡਾ. ਹਰਮੇਲ ਸਿੰਘ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਅੱਜ ਦੀ ਕਵਿਤਾ ਦਾ ਰੂਪ ਸਵੈ ਜਾਂ ਨਿੱਜ ਨਾਲ ਸੰਬੰਧਿਤ ਹੈ। ਅਤੇ ਸਵੈ ਕਟਾਖ਼ਸ਼ ਕਰਦਾ ਹੈ; ਉਹਨਾਂ ਨੇ ਜਸਵੰਤ ਦੀਦ ਦੀ ਕਵਿਤਾ ਦਾ ਉਦਾਹਰਨ ਵੀ ਦਿੱਤਾ। ਉਹਨਾਂ ਅਗਾਂਹ ਕਿਹਾ ਕਿ ਕੁਝ ਕਵੀ ਆਪਣੀਆਂ ਪ੍ਰਸਤਿਥੀਆਂ...
